Patiala Covid Vaccination Schedule 2 June

June 1, 2021 - PatialaPolitics

2 ਜੂਨ ਦਿਨ ਬੁੱਧਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਮੌਤੀ ਬਾਗ ਗੁਰੂਦੁਆਰਾ ਸਾਹਿਬਸਰਕਾਰੀ ਗਰਲਜ ਸਕੂਲ ਮਾਡਲ ਟਾਉਨਸ਼ਿਵ ਮੰਦਰ ਦੀਨ ਦਿਆਲ ਉਪਾਧਿਆਏ ਨਗਰਪੀ.ਐਸ.ਈ.ਬੀ.ਆਫੀਸਰ ਕੱਲਬ ਮਾਡਲ ਟਾਉਨਚਿਲਡਰਨ ਪਾਰਕ ਬਾਂਰਾਦਰੀ ਗਾਰਡਨਆਰਿਆ ਸਕੂਲ ਗੁਰਬਖਸ਼ ਕਲੋਨੀਵੀਰ ਹਕੀਕਤ ਰਾਏ ਸਕੂਲ ਨੇੜੇ ਬੱਸ ਸਟੈਂਡਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਕਮਿਉਨਿਟੀ ਹਾਲ ਪੁਲਿਸ ਲਾਈਨ ਹਸਪਤਾਲਸ਼੍ਰੀ ਸਿਵ ਸ਼ਕਤੀ ਸੇਵਾ ਦਲ ਲੱਗਰ ਚੈਰੀਟੇਬਲ ਟਰਸਟ ਸ਼੍ਰੀ ਕਾਲੀ ਮਾਤਾ ਮੰਦਰਭਗਵਾਨ ਦਾਸ ਪੈਟਰੋਲ ਪੰਪ ਨੇੜੇ ਬਸ ਸਟੈਂਡਨਾਭਾ ਦੇ ਐਮ.ਪੀ.ਡਬਲਿਉ.ਸਕੂਲ ਅਤੇ ਰੋਟਰੀ ਕੱਲਬਪਾਤੜਾਂ ਦੇ ਨਿਰੰਕਾਰੀ ਭਵਨਰਾਜਪੁਰਾ ਦੇ ਈ.ਐਸ.ਆਈ. ਡਿਸਪੈਂਸਰੀਸਮਾਣਾ ਦੇ ਅਗਰਵਾਲ ਧਰਮਸ਼ਾਲਾਭਾਦਸੋਂ ਬਲਾਕ ਦੇ ਪਿੰਡ ਬੀਨਾਹੇੜੀ ਦੇ ਰਾਧਾ ਸੁਆਮੀ ਸਤਸੰਗ ਭਵਨਪਿੰਡ ਭਾਦਸੋਂ ਦੇ ਕਰਤਾਰ ਐਗਰੋਬਲਾਕ ਸ਼ੁਤਰਾਣਾ ਦੇ ਗੁਰੂਦੁਆਰਾ ਸਾਹਿਬ ਸ਼ੁਤਰਾਣਾਕੋਆਪਰੇਟਿਵ ਸੁਸਾਇਟੀ ਹਰਿਆਉ ਖੁਰਦ,ਪਿੰਡ ਹਰਪਾਲਪੁਰ ਦੇ ਗੁਰੂਦੁਆਰਾ ਸਾਹਿਬਕੋਆਪਰੇਟਿਵ ਸੁਸਾਇਟੀ ਪਿੰਡ ਸ਼ੇਰਮਾਜਰਾ  ਆਦਿ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾਜਦ ਕਿ ਸਟੇਟ ਪੂਲ ਦੀ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਣ 18 ਤੋਂ 44 ਸਾਲ ਵਰਗ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਨਹੀ ਹੋਵੇਗਾਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨਗੁਰੂੁਦੁਆਰਾ ਸਾਹਿਬ ਪਿੰਡ ਸ਼ੁਤਰਾਣਾ ਅਤੇ ਪਿੰਡ ਕਪੂਰੀ ਦੇ ਰਾਧਾ ਸੂੁਆਮੀ ਸਤਸੰਗ ਭਵਨ ਆਦਿ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਵੀ ਲਗਾਈ ਜਾਵੇਗੀ