Patiala Covid Vaccination Schedule 20 June

June 19, 2021 - PatialaPolitics

ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇ ਕੱਲ ਮਿਤੀ 20 ਜੂਨ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਸਟੇਟ ਪੂਲ ਦੀ  ਕੋਵੀਸ਼ੀਲਡ ਵੈਕਸੀਨ ਨਾਲ 18 ਤੋਂ 44 ਸਾਲ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨਸਾਂਝਾ ਸਕੂਲ ਤ੍ਰਿਪੜੀ,  ਵੀਰ ਹਕੀਕਤ ਰਾਏ ਸਕੂਲਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗਰਾਧਾ ਸੁਆਮੀ ਸਤਸੰਗ ਘਰ ਪਟਿਆਲਾ,ਸ੍ਰੀ ਸਾਂਈ ਬਾਬਾ ਮੰਦਿਰ ਪੁਰਾਣਾ ਬਿਸ਼ਨ ਨਰਗਹਨੂੰਮਾਨ ਮੰਦਿਰ ਨੇੜੇ ਅਗਰਸੈਨ ਹਸਪਤਾਲਸ਼ਿਵ ਮੰਦਿਰ ਸਫਾਬਾਦੀ ਗੇਟਗੁਰੁੂਦੁਆਰਾ ਨਾਨਕ ਪ੍ਰਕਾਸ਼ ਹੀਰਾ ਬਾਗਰਾਮ ਲੀਲਾ ਗਰਾਉਂਡ , ਐਸ ਡੀ ਐਸ ਈ ਸਕੂਲ ਸਰਹਿੰਦੀ ਬਾਜ਼ਾਰਮੇਹਰ ਸਿੰਘ ਪਾਰਕ ਨੇੜੇ ਟੈਗੋਰ ਥੀਏਟਰਦਿਵਿਆ ਜ਼ੋਤੀ ਜਾਗਰਿਤੀ ਸੰਸਥਾਨਫਰੀ ਮੇਸ਼ਨ ਹਾਲਰਾਮ ਆਸ਼ਰਮਨਾਭਾ ਦੇ ਰਿਪੁਦੱਮਣ ਕਾਲਜਰੋਟਰੈਕਟ ਕਲੱਬ ਗਰੇਟਰ ਨਾਭਾ , ਰਾਜਪੁਰਾ ਦੇ ਪਟੇਲ ਕਾਲਜਰਾਧਾ ਸੁਆਮੀ ਸਤਸੰਗ ਘਰਸਮਾਣਾ ਦੇ ਅਗਰਵਾਲ ਧਰਮਸ਼ਾਲਾਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਹਰਪਾਲਪੁਰ ਦੇ  ਗੁਰੂਦੁਆਰਾ ਸਾਹਿਬਬਲਾਕ ਕਾਲੋਮਾਜਰਾ ਦੇ ਆਗਣਵਾੜੀ ਸੈਟਰ ਖੇੜਾ ਗੱਜੂਥੁੂਆਜਾਨਸੂ,ਕਾਲੋਮਾਜਰਾਬਲਾਕ ਕੌਲੀ ਦੇ ਰਾਧਾ ਸੁਆਮੀ ਸਤਸੰਗ ਘਰ ਬਖਸ਼ੀਵਾਲਾਗੁਰੂਦੁਆਰਾ ਸਾਹਿਬ ਬਖਸ਼ੀਵਾਲਾਦੌਣ ਕਲਾਂਰਨਬੀਰਪੁਰਾ ਭਾਦਸੋਂ ਦੇ ਹਰੀਹਰ ਮੰਦਿਰ ਅਤੇ ਰਾਧਾ ਸੁਆਮੀ ਸਤਸੰਗ ਘਰਗੁਰੂਦੁਆਰਾ ਸਾਹਿਬ ਖੋਖ ਅਤੇ ਮੁੰਗੋਬਲਾਕ ਦੁਧਨਸਾਧਾ ਦੇ ਆਗਣਵਾੜੀ ਸੈਟਰ  ਕਮਾਲਪੁਰਮਵੀ ਸੱਪਾਂਕਰਹਾਲੀ ਸਾਹਿਬਬਲਬੇੜਾਸ਼ੁਤਰਾਣਾ ਦੇ ਰਾਧਾ ਸੁਆਮੀ ਸਤਸੰਗ ਘਰ , ਗੁਰੂਦੁਆਰਾ ਸਾਹਿਬ ਰੇਤਗੜਗਾਜੇਵਾਸਤੈਂਪੁਰ , ਨਿਰੰਕਾਰੀ ਭਵਨ ਘੱਗਾ,ਪਾਤੜਾਂ ਦੇ ਗੁਰੂਦੁਆਰਾ ਸਾਹਿਬ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ ਅਤੇ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੈਕਸੀਨ ਨਾਲ ਕੋਵਿਡ  ਟੀਕਾਕਰਣ ਅਨੈਕਸੀ  ਮਾਡਲ ਟਾਊਂਨ ਅਤੇ ਦਿਵਿਆ ਜ਼ੋਤੀ ਜਾਗਰਿਤੀ ਸੰਸਥਾਨ ਡਕਾਲਾ ਰੋਡ , ਪਟਿਆਲਾ ਵਿਖੇ ਹੋਵੇਗਾ