Patiala Covid Vaccination Schedule 20 May
May 19, 2021 - PatialaPolitics
Patiala Covid Vaccination Schedule 20 May
ਮਿਤੀ 20 ਮਈ ਦਿਨ ਵੀਰਵਾਰ ਨੂੰ ਵੀ ਜਿਲੇ ਦੇ 18 ਤੋਂ 44 ਸਾਲ ਦੇ ਨਾਗਰਿਕਾਂ ਜਿਹਨਾਂ ਵਿੱਚ ਹੋਰ ਬਿਮਾਰੀਆਂ ਨਾਲ ਪੀੜਤ, ਸਿਹਤ ਕਾਮਿਆਂ ਦੇ ਪਰਿਵਾਰਕ ਮੈਂਬਰ, ਕੰਸਟਰਕਸ਼ਨ ਵਰਕਰ ਆਦਿ ਸ਼ਾਮਲ ਹਨ, ਲਈ ਪਟਿਆਲਾ ਸ਼ਹਿਰ ਚਿਲਡਰਨ ਮੈਮੋਰੀਅਲ ਸਕੂਲ, ਸਮਾਣਾ ਦੇ ਪਬਲਿਕ ਕਾਲਜ, ਰਾਜਪੁਰਾ ਦੇ ਪਿੰਡ ਉਗਾਣੀ ਵਿਖੇ ਕੋਵਿਡ ਟੀਕਾਕਰਨ ਦੇ ਕੈਂਪ ਲਗਾਏੁ ਜਾਣਗੇ। ਜਦ ਕਿ 45 ਸਾਲ ਤੋਂ ਜਿਆਦਾ ਉਮਰ ਵਰਗ ਦੇ ਪਟਿਆਲਾ ਸ਼ਹਿਰ ਨਾਗਰਿਕਾ ਦਾ ਸਰਕਾਰੀ ਗਰਲਜ ਸਕੂਲ ਲੜਕੀਆਂ ਮਾਡਲ ਟਾਉਨ, ਸਾਂਝਾ ਸਕੂਲ ਤ੍ਰਿਪੜੀ, ਕਾਨਫਰੰਸ ਹਾਲ ਪੁਲਿਸ ਲਾਈਨ, , ਐਸ.ਡੀ. ਸਕੂਲ ਸਰਹਿੰਦੀ ਗੇਟ, ਵੀਰ ਜੀ ਕਮਿਊਨਿਟੀ ਸੈਂਟਰ ਜ਼ੌੜੀਆਂ ਭੱਠੀਆਂ, ਰਾਜਪੁਰਾ ਦੇ ਨਿਰੰਕਾਰੀ ਭਵਨ, ਨਾਭਾ ਦੇ ਰਿਪੁਦੱਮਣ ਕਾਲਜ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਪਾਤੜਾਂ ਦੇ ਨਗਰ ਕੌਸਿਲ, ਘਨੋਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਾਦਸੋਂ ਦੇ ਹਰੀਹਰ ਮੰਦਰ, ਪਿੰਡ ਕੋਲ਼ੀ ਦੇ ਗੁਰੂਦੁਆਰਾ ਸਾਹਿਬ ਤੇ ਪ੍ਰ. ਸ. ਹਸਨਪੁਰ, ਬਲਾਕ ਹਰਪਾਲ ਪੁਰ ਦੇ ਗੁਰੂਦੁਆਰਾ ਸਾਹਿਬ ਹਰਪਾਲਪੁਰ, ਕਾਲੋਮਜਾਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ, ਬਾਲਕ ਸ਼ੁਤਰਾਣਾ ਦੇ ਗੁੁਰੂਦੁਆਰਾ ਸਾਹਿਬ ਸ਼ੁਤਰਾਣਾ ਅਤੇ ਦੁੱਧਣ ਸਾਧਾਂ ਬਲਾਕ ਵਿਚ ਭਗਤ ਰਵੀਦਾਸ ਗੁਰੂਦੁਆਰਾ ਦੇਵੀਗੜ ਅਤੇ ਗੁਰੂਦੁਆਰਾ ਅਕਾਲਗੜ ਸਨੌਰ ਵਿਖੇ ਕੋਵਿਡ ਟੀਕਾਕਰਨ ਦੇ ਕੈਂਪ ਲਗਾਏੁ ਜਾਣਗੇ ਅਤੇ ਕੋਵੈਕਸੀਨ ਦੀ ਸਿਰਫ ਦੂਸਰੀ ਖੁਰਾਕ ਸੀ. ਐਚ. ਸੀ. ਮਾਡਲ ਟਾਉਨ ਵਿਖੇ ਲਗਾਈ ਜਾਵੇਗੀ ।