Patiala Politics

Patiala News Politics

Patiala Covid Vaccination Schedule 21 June

ਮਿਤੀ 21 ਜੂਨ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨਸਾਂਝਾ ਸਕੂਲ ਤ੍ਰਿਪੜੀ,  ਵੀਰ ਹਕੀਕਤ ਰਾਏ ਸਕੂਲਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗਰਾਮ ਲੀਲਾ ਗਰਾਉਂਡਫੂਲ ਸਿਨੇਮਾ ਚਾਰਟਡ ਅਕਾਊਂਟੈਂਟਸ ਅਸੋਸੀਏਸ਼ਨਪ੍ਰੇਮ ਸਭਾ ਧਰਮਸ਼ਾਲਾ , ਨਾਭਾ ਦੇ ਐਮਪੀਡਬਲਿਯੂ ਸਕੂਲ , ਰਾਜਪੁਰਾ ਦੇ ਪਟੇਲ ਕਾਲਜਬੁੰਗੇ ਇੰਡੀਆ ਲਿਮਟਿਡਹਿੰਦੋਸਤਾਨ ਯੂਨੀਲਿਵਰ ਲਿਮਟਿਡਸਮਾਣਾ ਦੇ ਅਗਰਵਾਲ ਧਰਮਸ਼ਾਲਾਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਹਰਪਾਲਪੁਰ ਦੇ  ਗੁਰੂਦੁਆਰਾ ਸਾਹਿਬਬਲਾਕ ਕਾਲੋਮਾਜਰਾ ਦੇ ਆਗਣਵਾੜੀ ਸੈਟਰ ਖੇੜੀ ਗੁਰਨਾਜਾਨਸੂਈ , ਲਾਹਲਾਉਰਦਾਂਉਕਸੀ ਜੱਟਾਂ ਅਤੇ ਚਿੱਤਕਾਰਾ ਯੂਨੀਵਰਸਿਟੀ,  ਬਲਾਕ ਕੌਲੀ ਦੇ ਆਗਣਵਾੜੀ ਸੈਟਰ ਫਤਿਹਪੁਰਸ਼ੰਕਰਪੁਰਸਰਕਾਰੀ ਸਕੂਲ ਖੇੜੀ ਜੱਟਾਂਗੁਰੂਦੁਆਰਾ ਸਾਹਿਬ ਨਵਾਂ ਰੱਖੜਾ , ਸਬ ਸੈਂਟਰ ਅਲੀਪੁਰਭਾਦਸੋਂ ਦੇ ਹਰੀਹਰ ਮੰਦਿਰਗੁਰੂਦੁਆਰਾ ਸਾਹਿਬ ਖੋਖ ਅਤੇ ਮੁੰਗੋਬਲਾਕ ਦੁਧਨਸਾਧਾ ਦੇ ਆਗਣਵਾੜੀ ਸੈਟਰ ਕਤਾ ਖੇੜੀ , ਮੁੱਖਮੈਲਪੁਰਮਹਿਤਾਬਗੜਖਾਲਸਪੁਰਬਲਾਕ ਸ਼ੁਤਰਾਣਾ ਦੇ ਗੁਰੂਦੁਆਰਾ ਸਾਹਿਬ ਟੋਡਰਪੁਰਨੈਲ ਕਲਾਂਦੇਧਨਾਬਕਰਾਹਾ ਅਤੇ ਪਾਤੜਾਂ ਦੇ ਗੁਰੂਦੁਆਰਾ ਸਾਹਿਬ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ 

Patiala Covid Vaccination Schedule 21 June

Facebook Comments