Patiala Covid Vaccination Schedule 21 May

ਕੱਲ ਮਿਤੀ 21 ਮਈ ਦਿਨ ਸ਼ੁੱਕਰਵਾਰ ਨੂੰ ਜਿਲੇ ਦੇ 18 ਤੋਂ 44 ਸਾਲ ਦੇ ਨਾਗਰਿਕਾਂ ਜਿਹਨਾਂ ਵਿੱਚ ਹੋਰ ਬਿਮਾਰੀਆਂ ਨਾਲ ਪੀੜਤਸਿਹਤ ਕਾਮਿਆਂ ਦੇ ਪਰਿਵਾਰਕ ਮੈਂਬਰਕੰਸਟਰਕਸ਼ਨ ਵਰਕਰ ਆਦਿ ਸ਼ਾਮਲ ਹਨਲਈ ਪਟਿਆਲਾ ਸ਼ਹਿਰ ਵਿਚ  ਸਰਕਾਰੀ ਗਰਲਜ ਸਕੂਲ ਲੜਕੀਆਂ ਮਾਡਲ ਟਾਉਨਚਿਲਡਰਨ ਮੈਮੋਰੀਅਲ ਸਕੂਲ ਮਾਡਲ ਟਾਉਨ,  ਸਾਂਝਾ ਸਕੂਲ ਤ੍ਰਿਪੜੀ ,ਕਮਿਊਨਿਟੀ ਹਾਲ ਪੁਲਿਸ ਲਾਈਨਐਸ.ਡੀ.ਐਸ.ਈ ਸਕੂਲ ਸਰਹਿੰਦੀ ਗੇਟਵੀਰ ਜੀ ਕਮਿਊਨਿਟੀ ਸੈਂਟਰ ਜ਼ੌੜੀਆਂ ਭੱਠੀਆਂ,ਕਮਿਊਨਿਟੀ ਮੈਡੀਸ਼ਨ ਵਿਭਾਗ ਰਾਜਿੰਦਰਾ ਹਸਪਤਾਲ,ਡੀ.ਐਮ.ਡਬਲਿਊ ਸਕੂਲਨਾਭਾ ਦੇ ਰਿਪੁਦਮਣ ਕਾਲਜਸਮਾਣਾ ਦੇ ਪਬਲਿਕ ਕਾਲਜਅਗਰਵਾਲ ਧਰਮਸ਼ਾਲਾ ਅਤੇ ਰਾਜਪੁਰਾ ਦੇ ਐਨ.ਟੀ.ਸੀ ਸਕੂਲ ਵਿਖੇ ਕੋਵਿਡ ਟੀਕਾਕਰਨ ਦੇ ਕੈਂਪ ਲਗਾਏ ਜਾਣਗੇ ਕੇਂਦਰੀ ਪੂੁਲ ਤਹਿਤ ਵੈਕਸੀਨ ਪ੍ਰਾਪਤ ਨਾ ਹੋਣ ਕਾਰਣ ਕੱਲ ਮਿਤੀ 21 ਮਈ ਨੂੰ 45 ਸਾਲ ਤੋਂ ਜਿਆਦਾ ਉਮਰ ਵਰਗ ਦੇ ਨਾਗਰਿਕਾਂ ਦਾ ਕੋਵਿਡ ਟੀਕਾਕਰਣ ਨਹੀ ਹੋਵੇਗਾਸਮੂਦਾਇਕ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਕੋਵੈਕਸੀਨ ਦੀ ਕੇਵਲ ਦੂਜੀ ਡੋਜ ਲਗਾਈ ਜਾਵੇਗੀ 

Patiala Covid Vaccination Schedule 21 May

Facebook Comments