Patiala Covid Vaccination Schedule 22 July

July 21, 2021 - PatialaPolitics

22 ਜੁੁਲਾਈ ਦਿਨ ਵੀਰਵਾਰ  ਨੂੰ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ  ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਲੜਕੀਆਂ ਛੋਟੀ ਬਾਰਾਦਰੀਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀਮੋਦੀ ਕਾਲਜਵੀਰ ਹਕੀਕਤ ਰਾਏ ਸਕੂਲਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਡੀ.ਐਮ.ਡਬਲਿਉ ਹਸਪਤਾਲਮਿਲਟਰੀ ਹਸਪਤਾਲਪੁਲਿਸ ਲਾਈਨ ਹਸਪਤਾਲਐਸ.ਡੀ ਸਕੂਲਥਾਪਰ ਕਾਲਜਮੁੱਖ ਦਫਤਰ ਪੀ.ਐਸ.ਪੀ.ਸੀ.ਐਲਸ਼ੇਰਾਂ ਵਾਲਾ ਗੇਟਪੰਜਾਬ ਨੈਸ਼ਨਲ ਬੈਂਕ ਛੋਟੀ ਬਾਰਾਂਦਰੀਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀਜੌਲੀ ਸ਼ੁਟਿੰਗ ਈਰਾ ਫਾਉਂਡੇਸ਼ਨ ਘੁੰਮਣ ਨਗਰ ਗੱਲੀ ਨਗਰ 2, ਗੁਰੂਦੁਆਰਾ ਨਾਨਕ ਪ੍ਰਕਾਸ਼ ਹੀਰਾ ਬਾਗਮੌਤੀ ਬਾਗ ਗੁਰੂਦੁਆਰਾ ਸਾਹਿਬਖਾਲਸਾ ਕਾਲਜਸ਼ਿਵ ਮੰਦਰ ਸਫਾਬਾਦੀ ਗੇਟਨੈਣਾ ਦੇਵੀ  ਮੰਦਰ ਐਸ.ਐਸ.ਟੀ ਨਗਰਸ਼ਿਵ ਮੰੰਦਰ ਅਮਨ ਬਾਗ ਕਲੋਨੀ ਸਰਹੰਦ ਰੋਡਆਰਿਆ ਹਾਈ ਸਕੂਲ ਗੁਬਖਸ਼ ਕਲੋਨੀਮਾਤਾ ਸਾਹਿਬ ਕੌਰ ਗੁਰੂੁਦੁਆਰਾ ਸਾਹਿਬ ਨੋਰਥ ਐਵੀਨਿਉ ਕਲੋਨੀ ਭਾਦਸੋਂ ਰੋਡਸ਼ਿਵ ਮੰਦਰ ਅਨਾਜ ਮੰਡੀ ਨਾਭਾ ਗੇਟਗੂਰੂਦੁਆਰਾ ਸਾਹਿਬ ਅਰਬਨ ਅਸਟੇਟ ਫੇਜ ਇੱਕਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨਗਰ ਬੀਮੋਬਾਇਲ ਵੈਨ ਰਾਹੀ ਗਰੀਨ ਪਾਰਕ ਕਲੋਨੀਪ੍ਰੀਤ ਨਗਰ /ਹਰਿੰਦਰ ਨਗਰਡੀ.ਸੀ ਡਬਲਿਉਰਾਜਪੁਰਾ ਦੇ ਈਗਲ ਮੌਟਲਸ਼ਿਵ ਮੰੰਦਰ ਨਿਉ ਰਾਜਪੁਰਾਨਾਭਾ ਦੇ ਐਮ.ਪੀ.ਡਬਲਿਉ ਟਰੇਨਿੰਗ ਸੈਂਟਰਰਿਪੁਦਮਨ ਕਾਲਜਸਮਾਣਾ ਦੇ ਅਗਰਵਾਲ ਧਰਮਸ਼ਾਲਾ ਅਤੇ ਪਬਲਿਕ ਕਾਲਜਪਾਤੜਾਂ ਦੇ ਰੋਟਰੀ ਕੱਲਬਘਨੋਰ ਦੇ ਸਰਕਾਰੀ ਸਕੂਲ ਆਦਿ ਥਾਵਾਂ ਤੋਂ ਇਲਾਵਾ ਬਲਾਕ ਸ਼ੁਤਰਾਣਾਕਾਲੋਮਾਜਰਾਕੌਲੀਹਰਪਾਲਪੁਰਦੁਧਨਸਾਧਾ ਅਤੇ ਭਾਦਸੋਂ ਦੇ 100 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ  ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਲਗਾਈ ਜਾਵੇਗੀ

Patiala Covid Vaccination Schedule 22 July