Patiala Politics

Patiala News Politics

Patiala Covid Vaccination Schedule 25 July

ਮਿਤੀ 25 ਜੁੁਲਾਈ ਦਿਨ ਐਤਵਾਰ ਨੂੰ ਮੈਗਾਡਰਾਈਵ ਤਹਿਤ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ,ਸਾਂਝਾ ਸਕੂਲ ਤ੍ਰਿਪੜੀਵੀਰ ਹਕੀਕਤ ਰਾਏ ਸਕੂਲਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਡੀ.ਐਮ.ਡਬਲਿਉ ਹਸਪਤਾਲਮਿਲਟਰੀ ਹਸਪਤਾਲਪੁਲਿਸ ਲਾਈਨ ਹਸਪਤਾਲ,ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨਗਰ ਬੀਰਾਧਾਸੁਆਮੀ ਸਤਸੰਗ ਘਰ,ਮਹਾਰਾਣੀ ਕੱਲਬਗੁਰੂਦੂਆਰਾ ਸਾਹਿਬ ਮੌਤੀ ਬਾਗਸ੍ਰੀ ਸਾਂਈ ਬਾਬਾ ਮੰਦਰ ਪੁਰਾਨਾ ਬਿਸ਼ਨ ਨਗਰਆਰਿਆ ਹਾਈ ਸਕੂਲ ਗੁਰਬਖਸ਼ ਕਲੋਨੀ,ਫ੍ਰੀ ਮੈਂਸੰਜ ਹਾਲ ਨੇੜੇ ਫੁਆਰਾ ਚੌਂਕਗੁਰੂਦੁਆਰਾ ਸਾਹਿਬ ਜੌੜੀਆਂ ਭੱਠੀਆਂਜਗਦੀਸ਼ ਕਲੋਨੀ ਪਾਰਕ ਵਾਰਡ ਨੰਬਰ 30, ਮੰਦਰ ਬਾਬਾ ਸ਼੍ਰੀ ਬਾਲਕ ਨਾਥ ਧਾਮੋ ਮਾਜਰਾਸ਼ਿਵ ਮੰਦਰ ਅਨਾਜ ਮੰਡੀ ਨਾਭਾ ਗੇਟਐਸ.ਡੀ ਸਕੂਲ ਸਰਹੰਦੀ ਬਜਾਰਰਾਜਪੁਰਾ ਦੇ ਗੁਰੂ੍ਰੁਦੁਆਰਾ ਜਪ ਸਾਹਿਬ ਗੋਬਿੰਦ ਕਲੋਨੀਮਹਿੰਦਰਾਗੰਜ ਸਰਕਾਰੀ ਸਕੂਲਨਾਭਾ ਦੇ ਐਮ.ਪੀ.ਡਬਲਿਉ ਸਕੂਲਰਿਪੂਦਮਨ ਕਾਲੇਜਸੰਤ ਨਿੰਰਕਾਰੀ ਸਤਸੰਗ ਭਵਨਰਾਧਾਸੁਆਮੀ ਸਤਸੰਗ ਭਵਨਸਮਾਣਾ ਦੇ ਕੋਰਟ ਕੰਪਲੈਕਸਅਗਰਵਾਲ ਧਰਮਸ਼ਾਲਾਪਾਤੜਾਂ ਦੀ ਨਿਰੰਕਾਰੀ ਭਵਨਘਨੌਰ ਦੇ ਸਰਕਾਰੀ ਸਕੂਲ ਤੋਂ ਇਲਾਵਾ ਬਲਾਕ ਸ਼ੁਤਰਾਣਾਕਾਲੋਮਾਜਰਾਕੌਲੀਹਰਪਾਲਪੁਰਦੁਧਨਸਾਧਾ ਅਤੇ ਭਾਦਸੋਂ ਦੇ 60 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ  ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਲਗਾਈ ਜਾਵੇਗੀ

Facebook Comments