Patiala Politics

Patiala News Politics

Patiala Covid Vaccination schedule 7 June

ਜੂਨ ਦਿਨ ਸੋਮਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨਵੀਰ ਹਕੀਕਤ ਰਾਏ ਸਕੂਲ ਆਈ.ਐਮ.ਕੈਂਪਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਕਮਿਉਨਿਟੀ ਹਾਲ ਪੁਲਿਸ ਲਾਈਨਸਾਂਝਾ ਸਕੂਲ ਤ੍ਰਿਪੜੀਗੁਰੂਦੁਆਰਾ ਸਾਹਿਬ ਮੌਤੀ ਬਾਗਨਾਭਾ ਦੇ ਰੋਟਰੀ ਕੱਲਬ ਅਤੇ ਐਮ.ਪੀ.ਡਬਲਿਉ ਸਕੂਲਰਾਜਪੁਰਾ ਦੇ ਬਹਾਵਲਪੁਰ ਭਵਨਸਮਾਣਾ ਦੇ ਅਗਰਵਾਲ ਧਰਮਸ਼ਾਲਾਪਾਤੜਾਂ ਦੇ ਦੁਰਗਾ ਦਲ ਕੱਲਬਗੁਰੂਦੁਆਰਾ ਸਾਹਿਬ ਪਿੰਡ ਬਾਬਰਪੁਰਪਿੰਡ ਬਲਬੇੜਾ ਦੀ ਜੱਟਾਂ ਵਾਲੀ ਧਰਮਸ਼ਾਲਾਪਿੰਡ ਭੂਨਰਹੇੜੀ ਦੇ ਆਂਗਣਵਾੜੀ ਕੇਂਦਰਪਿੰਡ ਚਲ਼ੈਲਾ ਦੇ ਪਾਵਰ ਗਰਿਡਪਿੰਡ ਬਹਾਦਰਗੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ , ਬਲਾਕ ਕਾਲੋਮਾਜਰਾ ਦੇ ਪਿੰਡ ਖਾਨਪੁਰ ਜਟਾਂ ਦੇ ਆਂਗਣਵਾੜੀ ਸੈਂਟਰਪਿੰਡ ਭਪਾਲ ਦੀ ਧਰਮਸ਼ਾਲਾ,ਪਿੰਡ ਫਤਿਹਪੂਰ ਘੜੀ ਦੇ ਆਂਗਣਵਾੜੀ ਸੈਂਟਰਪਿੰਡ ਥੁਹਾ ਦੇ ਗੁਰੂੁਦੁਆਰਾ ਸਾਹਿਬ,ਪਿੰਡ ਮੌਹੀਕਲਾਂ ਦੇ ਆਂਗਣਵਾੜੀ ਸੈਂਟਰਪਿੰਡਖੇੜਾ ਗੱਜੂ ਦੇ ਦੁਸ਼ਹਿਰਾ ਗਰਾਉਂਡਬਲਾਕ ਸ਼ੁਤਰਾਣਾ ਦੇ ਪਿੰਡ ਅਰਨੋ ਦੇ ਗੁਰੂਦੁਆਰਾ ਸਾਹਿਬਪਿੰਡ ਕਕਰਾਲਾ ਦੇ ਗਰੂੁਦੁਆਰਾ ਸਾਹਿਬਪਿੰਡ ਫਤਿਹਪੁਰ ਦੇ ਰਾਧਾਸੁਆਮੀ ਸਤਸੰਗ ਭਵਨਪਿੰਡ ਮਰਦਾਂਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਕਸਬਾ ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਿ ਆਦਿ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾਜਦ ਕਿ ਸਟੇਟ ਪੂਲ ਦੀ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਣ 18 ਤੋਂ 44 ਸਾਲ ਵਰਗ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਨਹੀ ਹੋਵੇਗਾ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਅਤੇ ਅਨੈਕਸੀ ਕਮਿਉਨਿਟੀ ਸਿਹਤ ਕੈਂਦਰ ਪਾਤੜਾਂ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਵੀ ਲਗਾਈ ਜਾਵੇਗੀ

Facebook Comments