Patiala Politics

Patiala News Politics

Patiala covid vaccination schedule 9 June

9 ਜੂਨ ਦਿਨ ਬੁੱਧਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨਵੀਰ ਹਕੀਕਤ ਰਾਏ ਸਕੂਲ ਆਈ.ਐਮ.ਏ. ਕੈਂਪਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਕਮਿਉਨਿਟੀ ਹਾਲ ਪੁਲਿਸ ਲਾਈਨਸਾਂਝਾ ਸਕੂਲ ਤ੍ਰਿਪੜੀਗੁਰੂਦੁਆਰਾ ਸਾਹਿਬ ਮੌਤੀ ਬਾਗਰਾਧਾਸੁਆਮੀ ਸਤਸੰਗ ਘਰ,ਹੈਡ ਹੈਲਥ ਸੈਟਰ ਇਸਟੀਚਿਊਟ ਥਾਪਰ ਕਾਲਜ,ਡਾ ਖੁਸ਼ਦੇਵਾ ਸਿੰਘ ਕੁਸ਼ਟ ਆਸ਼ਰਮ ਤਫੱਜਲਪੁਰਾਬਲਾਕ ਭਾਦਸੋ ਲਿਲੀ ਫਾਰਮ ਰਾਧਾਸੁਆਮੀ ਸਤਸੰਗ ਘਰ ਨਰਮਾਣਾ,ਨਾਭਾ ਦੇ ਰੋਟਰੀ ਕੱਲਬ ਅਤੇ ਐਮ.ਪੀ.ਡਬਲਿਉ ਸਕੂਲਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਘਰ,ਬਹਾਵਲਪੁਰ ਭਵਨਸਮਾਣਾ ਦੇ ਅਗਰਵਾਲ ਧਰਮਸ਼ਾਲਾਪਾਤੜਾਂ ਦੇ ਸ਼ਹੀਦ ਭਗਤ ਸਿੰਘ ਕਲੱਬ ਚੁਨਾਗਰਾ ਰੋਡਬਲਾਕ ਕੋਲੀ ਵਿਖੇ ਗਰੂੁਦੁਆਰਾ ਸਾਹਿਬ ਕਕਰਾਲਾਗੱਜੂਮਾਜਰਾ,ਪ੍ਰਾਇਮਰੀ ਸਕੂਲ ਦੌਣ ਕਲਾਂ,ਬਲਾਕ ਦੁੱਧਣ ਸਾਧਾਂ ਗਰੂੁਦੁਆਰਾ ਸਾਹਿਬ ਘੜਾਮਗਰੂੁਦੁਆਰਾ ਸਾਹਿਬ ਬਹਿਲਬਲਾਕ ਕਾਲੋਮਾਜਰਾ ਦੇ ਆਂਗਣਵਾੜੀ ਸੈਂਟਰ ਸਾਮਦੋ ਕੈਂਪਆਂਗਣਵਾੜੀ ਸੈਂਟਰ ਭੋਗਲਾ,ਆਂਗਣਵਾੜੀ ਸੈਂਟਰ ਗੰਢਾ ਖੇੜੀਬਲਾਕ ਸ਼ੁਤਰਾਣਾ ਦੇ ਪਿੰਡ ਨਨਹੇੜਾ ਦੇ ਗੁਰੂਦੁਆਰਾ ਸਾਹਿਬਪਿੰਡ ਬੁਜਰਕ ਦੇ ਗੁਰੂਦੁਆਰਾ ਸਾਹਿਬਪਿੰਡ ਮਤੋਲੀ ਦੇ ਗੁਰੂਦੁਆਰਾ ਸਾਹਿਬ ਰਾਧਾਸੁਆਮੀ ਸਤਸੰਗ ਘਰ ਪਾਤੜਾਂਬਲਾਕ ਹਰਪਾਲਪੁਰ ਦੇ ਗੁਰੂਦੁਆਰਾ ਸਾਹਿਬ ਅਤੇ ਕਸਬਾ ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਿ ਆਦਿ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾਜਦ ਕਿ ਸਟੇਟ ਪੂਲ ਦੀ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਣ 18 ਤੋਂ 44 ਸਾਲ ਵਰਗ ਉਮਰ ਦੇ ਨਾਗਰਿਕਾਂ ਦਾ ਟੀਕਾਕਰਨ ਨਹੀ ਹੋਵੇਗਾ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਲਗਾਈ ਜਾਵੇਗੀਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਜਿਹਨਾਂ ਵਿੱਚ ਨੋਕਰੀ ਪੇਸ਼ਾ ਲੋਕਵਿਦਿਆਰਥੀਟੋਕਿਓ ਓਲੰਪਿਕ ਖੇਡਾ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀ ਜੋ ਕਿ ਵਿਦੇਸ਼ ਜਾਣ ਲਈ ਵੀਜੇ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨਨੂੰ ਹੁਣ ਕੋਵਿਡ ਟੀਕਾਕਰਨ ਤਹਿਤ ਕੋਵੀਸ਼ੀਲਡ ਵੈਕਸੀਨ ਦੀ ਦੁਜੀ ਡੋਜ ਲਗਵਾਉਣ ਦਾ ਸਮਾਂ 28 ਦਿਨ ਕਰ ਦਿੱਤਾ ਗਿਆ ਹੈਕੋਈ ਵੀ ਅਜਿਹਾ ਵਿਅਕਤੀ ਆਪਣੇ ਪੁਖਤਾ ਸਬੂਤ ਦਿਖਾ ਕੇ 28 ਦਿਨਾਂ ਬਾਦ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਖੁਰਾਕ ਲਗਵਾ ਸਕਦਾ ਹੈ ਅਤੇ ਵਿਅਕਤੀ ਲਈ ਟੀਕਾ ਲਗਵਾਉਣ ਸਮੇਂ ਆਪਣਾ ਪਾਸਪੋਰਟ ਲਿਆਉਣਾ ਜਰੂਰੀ ਹੋਵੇਗਾ   

    Patiala covid vaccination schedule 9 June

Facebook Comments