Patiala Politics

Patiala News Politics

Patiala police arrested 3 close associates of gangster

ਪਟਿਆਲਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਨੇੜਲੇ ਤਿੰਨ ਸਾਥੀ 04 ਨਜਾਇਜ ਅਸਲਿਆਂ ਸਮੇਤ ਕਾਬੂ

ਡਾ. ਸੰਦੀਪ ਕੁਮਾਰ ਗਰਗ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਮਾਜ ਵਿਰੋਧੀ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਸ੍ਰੀਮਤੀ ਹਰਕਮਲ ਕੌਰ, ਐਸ.ਪੀ. (ਇੰਨਵੈਸਟੀਗੇਸ਼ਨ) ਪਟਿਆਲਾ, ਸ੍ਰੀ ਪਲਵਿੰਦਰ ਸਿੰਘ ਚੀਮਾ ਐਸ.ਪੀ. ਸਕਿਊਰਟੀ ਅਤੇ ਟ੍ਰੈਫਿਕ ਪਟਿਆਲਾ ਦੀ ਅਗਵਾਈ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਟੀ. ਵਿੰਗ ਪਟਿਆਲਾ ਵੱਲੋਂ ਨਜਾਇਜ਼ ਅਸਲੇ ਸਮੇਤ 03 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜਾ ਵਿੱਚ ਤਿੰਨ 32 ਬੋਰ ਪਿਸਟਲ ਤੋਂ ਇੱਕ 315 ਬੋਰ ਦੇਸੀ ਕੱਟਾ ਸਮੇਤ ਚਾਰ ਮੈਗਜੀਨ ਅਤੇ 15 ਕਾਰਤੂਸ 32 ਬੋਰ ਅਤੇ 4 ਕਾਰਤੂਸ 315 ਬੋਰ ਬੁਮਾਦ ਕੀਤੇ ਗਏ।ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੇ ਨਾਮ ਇਸ ਤਰਾਂ ਹਨ :

1) ਜਸਪ੍ਰੀਤ ਸਿੰਘ ਉਰਫ ਗੱਗੀ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਮਾਨ ਪੱਖੋਂ ਪੱਤੀ ਫੂਲ ਥਾਣਾ ਫੂਲ ਜਿਲਾ ਬਠਿੰਡਾ (ਬ੍ਰਾਮਦਗੀ :- ਇੱਕ 32 ਬੋਰ ਪਿਸਟਲ ਸਮੇਤ 05 ਕਾਰਤੂਸ)

2) ਜਸਦੇਵ ਸਿੰਘ ਉਰਫ ਜੱਸੀ ਪੁੱਤਰ ਰਾਮਪ੍ਰਤਾਪ ਸਿੰਘ ਵਾਸੀ ਵਾਰਡ ਨੰ 02 ਪਰੋਫੈਸਰ ਕਲੋਨੀ ਮਾਨਸਾ (ਬ੍ਰਾਮਦਗੀ :- ਇੱਕ 32 ਬੋਰ ਪਿਸਟਲ ਸਮੇਤ 04ਕਾਰਤੂਸ, ਇੱਕ 315 ਬੋਰ ਦੇਸੀ ਕੱਟਾ ਅਤੇ 04 ਕਾਰਤੂਸ ,ਦੋ ਮੈਗਜ਼ੀਨ )

3) ਗੁਰਪਾਲ ਸਿੰਘ ਉਰਫ ਨਵੀ ਪੁੱਤਰ ਮਿਸਰਾ ਸਿੰਘ ਵਾਸੀ ਪਿੰਡ ਝੰਡੂਕੇ ਥਾਣਾ ਝੁਨੀਰ ਜਿਲਾ ਮਾਨਸਾ ।

(ਬ੍ਰਾਮਦਗੀ :- ਇੱਕ 32 ਬੋਰ ਪਿਸਟਲ ਅਤੇ 06 ਕਾਰਤੂਸ)

ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਪੁਲਿਸ ਨੇ ਉਕਤਾਨ ਦੋਸੀਆਨ ਦੇ ਖਿਲਾਫ ਮੁੱਕਦਮਾ ਨੰ 182 ਮਿਤੀ 11-07-2021 ਅਧ 25/54/59 ਅਸਲਾ ਐਕਟ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਮੁੱਖਬਰੀ ਦੇ ਅਧਾਰ ਤੇ ਦਰਜ ਕੀਤਾ ਸੀ। ਜਿਸ ਦੇ ਅਧਾਰ ਤੇ ਪੁਲਿਸ ਪਾਰਟੀ ਨੇ ਸਪੈਸ਼ਲ ਚੈਕਿੰਗ ਦੌਰਾਨ ਬੱਸ ਅੱਡਾ ਫੱਗਣ ਮਾਜਰਾ ਤੋਂ ਦੋਸ਼ੀਆਂਨ ਜਸਪ੍ਰੀਤ ਸਿੰਘ ਉਰਫ ਗੰਗੀ, ਜਸਦੇਵ ਸਿੰਘ ਉਰਫ ਜੱਸੀ ਅਤੇ ਗੁਰਪਾਲ ਸਿੰਘ ਉਰਫ ਨਵੀ ਨੂੰ ਗ੍ਰਿਫਤਾਰ ਕਰਕੇ ਇਸਨਾ ਪਾਸੋਂ ਉਕਤ ਅਸਲਾ ਐਮੋਨੇਸ਼ਨ ਦੀ ਬਰਾਮਦਗੀ ਕੀਤੀ।ਜੋ ਇਹਨਾ ਦੋਸੀਆਂਨ ਤੇ ਪਹਿਲਾਂ ਵੀ ਕਤਲ ਇਰਾਦਾ ਕਤਲ ਅਤੇ ਅਸਲਾ ਐਕਟ ਦੇ ਕਈ ਮੁੱਕਦਮ ਮਾਨਸਾ,ਬਠਿੰਡਾ,ਫਰੀਦਕੋਟ ਆਦਿ ਜਿਲਿਆਂ ਵਿੱਚ ਦਰਜ ਹਨ। ਇਹ ਪਹਿਲਾਂ ਵੀ ਕਈ ਵਾਰ ਜੇਲ ਜਾ ਚੁੱਕੇ ਹਨ ਅਤੇ ਇਹਨਾਂ ਤੋਂ ਪਹਿਲਾਂ ਵੀ ਕਈ ਅਸਲੇ ਬਰਾਮਦ ਹੋਏ ਸਨ।ਜੋ ਇਹ ਹੁਣ ਜਮਾਨਤ ਤੇ ਚੱਲ ਰਹੇ ਹਨ।ਜੋ ਇਹ ਗ੍ਰਿਫਤਾਰ ਕੀਤੇ ਤਿੰਨੋਂ ਦੋਸੀ ਭਗੌੜੇ ਚਲ ਰਹੇ ਗੈਂਗਸਟਰਾਂ ਦੇ ਸੰਪਰਕ ਵਿੱਚ ਹੋਣ ਬਾਰੇ ਗੱਲਬਾਤ ਸਾਹਮਣੇ ਆਈ ਹੈ।

ਜੋ ਜਸਪ੍ਰੀਤ ਸਿੰਘ ਉਰਫ ਗੱਗੀ ਦਾ ਸਕਾ ਭਰਾ ਮਨਪ੍ਰੀਤ ਸਿੰਘ ਉਰਫ ਮਨੀ 22 ਜੂਨ 2021 ਨੂੰ ਕੋਟਕਪੂਰਾ ਵਿਖੇ ਹੋਏ ਗੋਲੀ ਕਾਂਡ ਵਿੱਚ ਵੀ ਸ਼ਾਮਲ ਸੀ।ਇਸ ਗੋਲੀ ਕਾਂਡ ਵਿੱਚ ਇਸ ਗਿਰੋਹ ਦਾ ਮੈਂਬਰ ਕ੍ਰਿਸ਼ਨ ਕੌਂਡਲ ਮਾਰਿਆ ਗਿਆ ਸੀ। ਜੋ ਇਹ ਦੋਵੇਂ ਭਰਾ ਲਾਰੈਂਸ ਬਿਸਨੋਈ ਗੈਂਗ ਦੇ ਮੈਂਬਰਾਂ ਦੇ ਕਾਫੀ ਨੇੜਲ ਸੰਪਰਕ ਵਿੱਚ ਹਨ। ਗ੍ਰਿਫਤਾਰ ਦੋਸ਼ੀ ਜਸਦੇਵ ਸਿੰਘ ਉਰਫ ਜੱਸੀ ਵੀ ਜਸਪ੍ਰੀਤ ਸਿੰਘ ਉਰਫ ਗੋਗੀ ਦਾ ਪੁਰਾਣਾ ਸਾਥੀ ਹੈ ਤੇ ਇਹ ਕਈ ਵਾਰ ਬਾਹਰਲੇ ਰਾਜਾਂ ਤੋਂ ਅਸਲਾ ਲਿਆਕੇ ਪੰਜਾਬ ਵਿੱਚ ਆਪਣੇ ਸਾਥੀਆਂ ਨੂੰ ਦੇ ਚੁੱਕਾ ਹੈ।ਜਿਸ ਸਬੰਧੀ ਇਹਨਾ ਦੋਵਾਂ ਤੇ ਮੁੱਕਦਮੇ ਵੀ ਦਰਜ ਹਨ। ਜੋ ਗੁਰਪਾਲ ਸਿੰਘ ਉਰਫ ਨਵੀਂ 2017 ਵਿੱਚ ਮਾਨਸਾ ਵਿਖੇ ਇੱਕ ਕਤਲ ਕੇਸ ਵਿੱਚ ਤਿੰਨ ਸਾਲ ਜੇਲ ਵਿੱਚ ਰਹਿ ਕੇ ਆਇਆ ਹੈ।

ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਲਿਆ ਗਿਆ ਹੈ, ਜਿੰਨ੍ਹਾਂ ਪਾਸੋ ਬ੍ਰਾਮਦ ਹੋਏ ਹਥਿਆਰਾਂ ਬਾਰੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਦੋਸੀਆਨ ਦਾ ਵੇਰਵਾ

ਲੜੀ ਨੂੰ ਦੋਸ਼ੀਆਂ ਦਾ ਨਾਮ ਅਤੇ ਪਤਾ

01

ਜਸਪ੍ਰੀਤ ਸਿੰਘ ਉਰਫ ਗੋਗੀ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਮਾਨ ਪੱਖੋਂ ਪੱਤੀ ਫੂਲ ਥਾਣਾ ਫੂਲ ਜਿਲਾ ਬਠਿੰਡਾ ਉਮਰ 28

ਜਸਦੇਵ ਸਿੰਘ ਉਰਫ ਜੱਸੀ ਪੁੱਤਰ ਰਾਮਪ੍ਰਤਾਪ ਸਿੰਘ ਵਾਸੀ ਵਾਰਡ ਨੰ 02 ਪਰਫੈਸਰ ਕਲੋਨੀ ਮਾਨਸਾ ਥਾਣਾ ਸਿਟੀ-2 ਮਾਨਸਾ ਜਿਲਾ ਮਾਨਸਾ ਉਮਰ 25 ਸਾਲ

ਪੜਾਈ :- 9 ਵੀਂ ਕਿੰਤਾ :- ਖੇਤੀਬਾੜੀ

ਕੁਆਰਾ

ਪੜਾਈ :- 12 ਵੀਂ ਕਿੱਤਾ :- ਖੇਤੀਬਾੜੀ

ਗੁਰਪਾਲ ਸਿੰਘ ਉਰਫ ਨਵੀਂ ਪੁੱਤਰ ਮਿਸਰਾ ਸਿੰਘ ਵਾਸੀ ਪਿੰਡ ਝੰਡੂਕੇ ਥਾਣਾ ਝੁਨੀਰ ਹਾਲ ਅਬਾਦ ਤਮੇ ਕਲਾਂ ਜਿਲਾ ਮਾਨਸਾ ਉਮਰ 26 ਸਾਲ

ਪੜਾਈ :- 7 ਵੀਂ ਕਿੰਤਾ :- ਖੇਤੀਬਾੜੀ

ਰਿਕਵਰੀ

1) ਇੱਕ 32 ਬੋਰ ਪਿਸਟਲ ਸਮੇਤ 15 ਕਾਰਤੂਸ 32 ਬੋਰ

1) ਇਕ 32 ਬੋਰ ਪਿਸਟਲ ਅਤੇ 04 ਕਾਰਤੂਸ 32 ਬੋਰ

2) ਇੱਕ 315 ਬਰ ਦੇਸੀ ਕੱਟਾ ਅਤੇ 04 ਕਾਰਤੂਸ 315 ਬੋਰ

3) ਦੇ ਮੈਗਜ਼ੀਨ 32 ਬੋਰ

1) ਇਕ 32 ਬੋਰ ਪਿਸਟਲ ਅਤੇ 06 ਕਾਰਤੂਸ 32 ਬੋਰ

ਦਰਜ ਮੁੱਕਦਮੇ

1) ਮੁੰਨੇ 1) ਮਿਤੀ 18-02-2018 ਅਧ 302, 201, 380 IPL 27 ਅਸਲਾ ਐਕਟ ਥਾਣਾ ਬਲੀਆਂਵਾਲੀ ਬਠਿੰਡਾ 2) ਮੁੰਨੰ 55 ਮਿਤੀ 03-00-2021 ਅ/ਧ 25 ਅਸਲਾ ਐਕਟ ਥਾਣਾ

ਬਾਜਾਖਾਨਾ 3) ਮੁੰਨ 182 ਮਿਤੀ 11-(07-2021 ਅਧ 25/54/59 ਅਸਲਾ ਐਕਟ ਥਾਣਾ ਅਨਾਜ ਮੰਡੀ ਪਟਿਆਲਾ

1 ਮੈਂਨੰ 54 ਮਿਤੀ 15-05-2018 ਅ/ਧ 325,323,344,411,34IPC ਥਾਣਾ ਜੀ.ਆਰ.ਪੀ ਬਠਿੰਡਾ

2 ਮੁੰਨੇ 94 ਮਿਤੀ 24-07-2019 ਅਧ 25 ਅਸਲਾ ਐਕਟ ਥਾਣਾ ਸਿਟੀ-2 ਮਾਨਸਾ 3 ਮੁੰਨ 55 ਮਿਤੀ 03-06-2021 ਅਧ 25 ਅਸਲਾ ਐਕਟ ਥਾਣਾ

4) ਸੁੰਨ 182 ਮਿਤੀ 11-07-202) ਅਧ 25/54/59 ਅਸਲਾ ਐਕਟ ਥਾਣਾ ਅਨਾਜ ਮੰਡੀ ਪਟਿਆਲਾ

19 ਮੁੰਨੇ 33 ਮਿਤੀ 20-04-2017 ਅਧ 302,307,148,427 PC 25/27 ਅਸਲਾ ਐਕਟ ਥਾਣਾ ਝੁਨੀਰ 2) ਮੁੱਨ ਨੰ 182 ਮਿਤੀ 11-07-2021 ਅੱਧ 25/54/59 ਅਸਲਾ ਐਕਟ ਥਾਣਾ ਅਨਾਜ ਮੰਡੀ ਪਟਿਆਲਾ

02

03

Facebook Comments