Patiala Police arrested 6 members of looter gang

June 22, 2021 - PatialaPolitics

ਪਟਿਆਲਾ ਪੁਲਿਸ ਵੱਲੋਂ ਅਸਲੋ ਦੀ ਨੋਕ ਪਰ ਲੁੱਟਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰ ਕਾਬੂ, ਦੋ ਅਸਲੇ ਸਮੇਤ 10 ਕਾਰਤੂਸ

ਡਰੰਗ ਦੇ 3 ਕੇਸਾ ਵਿੱਚ ਭਗੌੜਾ ਵਿਸਾਲ ਉਰਫ ਬੀਸੀ ਅਤੇ ਕਤਲ ਦੇ ਕੇਸ ਵਿੱਚ ਪਰੋਲ ਜੰਪਰ ਹਰਭਜਨ ਫੌਜੀ ਕਾਬੂ

ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆਂ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਮਿਤੀ 06/06/2021 ਦੀ ਦਰਮਿਆਨੀ ਰਾਤ ਨੂੰ ਰਿਲਾਇੰਸ ਪੈਟਰਲ ਪੌਪ ਪਿੰਡ ਬਾਰਨ ਵਿਖੇ ਪਿਸਟਲ ਪੁਆਇਟ ਪਰ ਕੈਸ ਅਤੇ ਸਕਿਉਰਟੀ ਗਾਰਡ ਦਾ ਲਾਇਸੰਸੀ ਰਿਵਾਲਵਰ ਦੀ ਖੋਹਣ ਸਬੰਧੀ ਮੁਕੱਦਮਾ ਨੰਬਰ 147 ਮਿਤੀ 07/06/2021 ਅ/ਧ 392 ਹਿੰ:ਦ: 25 ਅਸਲਾ ਐਕਟ ਥਾਣਾ ਅਨਾਜ ਮੰਡੀ ਜਿਲਾ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਸਬੰਧੀ ਸ੍ਰੀਮਤੀ ਹਰਕਮਲ ਕੌਰ, ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸ਼੍ਰੀ ਕ੍ਰਿਸ਼ਨ ਕੁਮਾਰ ਪਾਂਥੇ, ਉਪ ਕਪਤਾਨ ਪੁਲਿਸ, (ਡੀ) ਪਟਿਆਲਾ ਦੀ ਅਗਵਾਈ ਹੇਠ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ।ਜਿੰਨ੍ਹਾ ਵੱਲੋਂ ਉਕਤ ਵਾਰਦਾਤ ਨੂੰ ਟਰੇਸ ਕਰਦੇ ਹੋਏ ਇਸ ਗਿਰੋਹ ਦੇ ਮਾਸਟਰ ਮਾਇੰਡ ਸਮੇਤ ਵਾਰਦਾਤ ਵਿੱਚ ਸ਼ਾਮਲ ਹੇਠ ਲਿਖੇ 6 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

। ਵਿਸ਼ਾਲ ਸਿੰਘ ਉਰਫ ਬੀ.ਸੀ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਜਾਹਲਾ ਖੁਰਦ ਖਾਣਾ ਦੱਸਿਆਣਾ ਜ਼ਿਲ੍ਹਾ ਪਟਿਆਲਾ। (ਗਿਰੋਹ ਦਾ ਸਰਗਣਾ) 2) ਹਰਭਜਨ ਸਿੰਘ ਫੌਜੀ ਪੁੱਤਰ ਦੇਸ ਰਾਜ ਵਾਸੀ ਪਿੰਡ ਮੰਡਰ ਥਾਣਾ ਸਦਰ ਨਾਭਾ ਜਿਲਾ ਪਟਿਆਲਾ 3) ਗੁਰਸੰਤਕੀਰਤ ਸਿੰਘ ਉਰਫ ਗੋਪੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਮੁਹੰਮਦਪੁਰਾ ਥਾਣਾ ਅਮਰਗੜ੍ਹ ਜਿਲਾ ਸੰਗਰੂਹ 4) ਗੋਬਿੰਦ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਨਿਹਾਲਗੜ ਥਾਣਾ ਦਿੜਬਾ ਜਿਲਾ ਸੰਗਰੂਰ

5) ਮੌਲਪ੍ਰੀਤ ਸਿੰਘ ਉਰਫ ਸੈਲੀ ਪੁੱਤਰ ਬੰਗਾ ਸਿੰਘ ਵਾਸੀ ਪਿੰਡ ਗੰਡੂਆ ਥਾਣਾ ਅਮਰਗੜ੍ਹ ਜਿਲਾ ਸੰਗਰੂਰ)

(6) ਅਮਰਦੀਪ ਅਬਰੋਲ ਪੁੱਤਰ ਹਰੀਸ਼ ਕੁਮਾਰ ਅਬਰੋਲ ਵਾਸੀ ਨਿਊ ਮਾਡਲ ਕਲੋਨੀ ਥਾਣਾ ਅਮਰਗੜ੍ਹ ਜਿਲਾ ਸੰਗਰੂਰ

ਵਾਰਦਾਤਾ ਸਬੰਧੀ ਵੇਰਵਾ :- ਡਾ: ਗਰਗ ਨੇ ਅੱਗੇ ਦੱਸਿਆ ਕਿ ਰਿਲਾਇੰਸ ਕੰਪਨੀ ਦਾ ਪੈਟਰੋਲ ਪੰਪ ਪਿੰਡ ਬਾਰਨ ਸਰਹੰਦ ਰੋਡ ਪਰ ਹੈ ਜੋ ਕਿ 24 ਘੰਟੇ ਆਮ ਪਬਲਿਕ ‘ ਸੁਵਿਧਾ ਲਈ ਖੁੱਲਾ ਰਹਿੰਦਾ ਹੈ ਜਿਸ ਪਰ ਰਾਤ ਸਮੇਂ ਇਕ ਸੋਲਜਮੇਨ ਅਤੇ ਇਕ ਸਕਿਉਰਟੀ ਗਾਰਡ ਹੁੰਦਾ ਸੀ।ਮਿਤੀ 06/06/2021 ਦੀ ਦਰਮਿਆਨੀ ਰਾਤ ਨੂੰ ਵਕਤ ਕਰੀਬ 02-30 AM ਪਰ ਇਕ ਇਨੋਵਾ ਕਾਰ ਵਿੱਚ 6 ਨਾਮਾਲੂਮ ਨੌਜਵਾਨ ਤੇਲ ਪੁਆਉਣ ਦੇ ਬਹਾਨੇ ਪਪ ਪਰ ਆਏ ਸੀ ਜਿਹਨਾ ਨੇ ਪਿਸਟਲ ਪੁਆਇਟ ਪਰ ਸਕਿਉਰਟੀ ਗਾਰਡ ਦਾ ਲਾਇਸੰਸੀ ਰਿਵਾਲਵਰ ਸਮੇਤ ਹੋਦ ਤੇ ਸੈਲਜਮੇਨ ਪਾਸੇ ਕੇਸ ਦੀ ਖੋਹ ਕੀਤੀ ਅਤੇ ਪੈਟਰੋਲ ਪੰਪ ਦੇ ਦਫਤਰ ਵਿੱਚ ਪਏ ਲੋਹਾ ਬਕਸਾ ਜਿਸ ਵਿੱਚ 10 ਹਜਾਰ ਰੂਪੈ ਅਤੇ ਕਾਗਜਾਤ ਮਨ ਨੂੰ ਇਨੋਵਾ ਵਿੱਚ ਲੋਡ ਕਰਕੇ ਮੌਕਾ ਤੋਂ ਫਰਾਰ ਹੋ ਗਏ ਸੀ।

ਗਿਰੋਹ ਬਾਰੇ ਜਾਣਕਾਰੀ :-ਇਸ ਗਿਰੋਹ ਦਾ ਮੁੱਖ ਸਰਗਣਾ ਵਿਸ਼ਾਲ ਸਿੰਘ ਉਰਫ ਬੀ.ਸੀ ਹੈ ਜਿਸ ਦੇ ਖਿਲਾਫ ਐਨ.ਡੀ.ਪੀ.ਐਸ. ਐਕਟ ਅਤੇ ਹੋਰ ਧਰਮ ਤਹਿਤ 15 ਮੁਕੱਦਮੇ ਜਿਲਾ ਪਟਿਆਲਾ, ਸੰਗਰੂਰ ,ਖੰਨਾ, ਚੰਡੀਗੜ੍ਹ ਅਤੇ ਸੋਲਨ ਹਿਮਾਚਲ ਪ੍ਰਦੇਸ਼ ਆਦਿ ਵਿਖੇ ਦਰਜ ਹਨ ਜਿਹਨਾਂ ਵਿੱਚ ਗ੍ਰਿਫਤਾਰ ਹੋਕਰ ਇਹ ਕਈ ਵਾਰ ਜੇਲ ਜਾ ਚੁੱਕਾ ਹੈ ਜੇਲ ਵਿੱਚ ਇਸ ਦੀ ਜਾਣ ਪਹਿਚਾਣ ਹਰਭਜਨ ਸਿੰਘ ਫ਼ੌਜੀ ਪੁੱਤਰ ਦੇਸ਼ ਰਾਜ ਵਾਸੀ ਪਿੰਡ ਮੰਡੋਰ ਥਾਣਾ ਸਦਰ ਨਾਭਾ ਜੋ ਕਿ ਆਰਮੀ ਵਿੱਚ ਭਰਤੀ ਹੋਇਆ ਸੀ ਜਿਸ ਦੀ ਜ ਕਸ਼ਮੀਰ ਵਿਖੇ ਡਿਊਟੀ ਦੌਰਾਨ ਆਪਣੇ ਸਾਥੀ ਨਾਲ ਤਕਰਾਰ ਹੋਣ ਪਰ ਉਸਦੇ ਗੋਲੀ ਮਾਰਕੇ ਕਤਲ ਕਰ ਦਿੱਤਾ ਸੀ ਜਿਸਤੇ ਮਨ 55 ਮਿਤੀ 2.6.2007 ਅਧ 302 ਹਿੰ:ਦ: ਥਾਣਾ ਨੌਸ਼ਹਿਰਾ ਜਿਲਾ ਰਜੋਰੀ (UK) ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਹੋਣ ਸੀ ਜੋ ਪਟਿਆਲਾ ਜੇਲ ਵਿੱਚ ਕੱਟ ਰਿਹਾ ਸੀ ਨਾਲ ਹੋ ਗਈ ਸੀ।ਗੁਰਕੀਰਤ ਸਿੰਘ ਉਰਫ ਗੋਪੀ ਅਤੇ ਅਮਰਦੀਪ ਸਿੰਘ ਅਬ ਨਾਲ ਵਿਸ਼ਾਲ ਸਿੰਘ ਬੀਸੀ ਦੀ ਅਮਰਗੜ੍ਹ ਵਿਖੇ ਰਹਿੰਦੇ ਸਮੇਂ ਜਾਣ ਪਹਿਚਾਣ ਹੋਈ ਸੀ। ਗੋਬਿੰਦ ਸਿੰਘ ਅਤੇ ਸ਼ੈਲਪ੍ਰੀਤ ਸਿੰਘ ਉਰ ਸ਼ੈਲੀ ਜੋ ਕਿ ਪਾਰਕਿੰਗ ਸਟੈਂਡ ਵਿੱਚ ਕੰਮ ਕਰਦੇ ਸੀ ਜਿਥੇ ਵਿਸ਼ਾਲ ਸਿੰਘ ਬੀਸੀ ਦੇ ਆਉਣ ਜਾਣ ਕਰਕੇ ਇਹਨਾਂ ਨਾਲ ਵੀ ਪਹਿਚਾਣ ਹੋ ਗਈ ਸੀ। ਵਿਸ਼ਾਲ ਸਿੰਘ ਬੀਸੀ ਜੋ ਕਿ ਡਰੱਗ ਦੇ 03 ਕੇਸਾਂ ਵਿੱਚ ਭਗੋੜਾ ਹੈ, ਜਿਹਨਾ ਵਿਚ 2 ਮੁਕੱਦਮੇ ਸੰਗਰੂਰ (ਥਾਣਾ ਸਿਟੀ ਸੁਨਾਮ, ਥਾਣਾ ਅਮਰਗੜ) ਅਤੇ ਇਕ ਮੁਕੱਦਮਾ ਥਾਣਾ ਸੰਭੂ ਜਿਲਾ ਪਟਿਆਲਾ ਦਰਜ ਹੈ ਹਰਭਜਨ ਸਿੰਘ ਫੌਜੀ ਵੀ ਕਤਲ ਕੇਸ ਵਿੱਚ ਪਰੋਲ ਜੰਪਰ ਹੈ।

ਤਰੀਕਾ ਵਾਰਦਾਤ: ਇਸ ਗਿਰੋਹ ਦਾ ਮੁੱਖ ਸਰਗਣਾ ਵਿਸ਼ਾਲ ਸਿੰਘ ਬੀਸੀ ਜੋ ਕਿ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਕੰਮ ਹੈ। ਜਿਹਨਾ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਯੋਜਨਾਬੰਧ ਤਰੀਕੇ ਨਾਲ ਪੈਟਰੋਲ ਪੰਪ ਦੀ ਰੈਕੀ ਕੀਤੀ ਸੀ ਅ ਇਨੋਵਾ ਪਰ (ਨੰਬਰ ਪਲੇਟ ਪਰ ਕਾਲੀ ਟੇਪ ਲਗਾਕੋ) ਰਾਤ ਸਮੇਂ ਪੰਪ ਤੇ ਤੇਲ ਪੁਆਉਣ ਸਮੇਂ ਸਮੇਤ ਸਾਥੀਆਂ ਪਿਸਟਲ ਪਰ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਟਰੇਸ ਵਾਰਦਾਤ ਦਾ ਵੇਰਵਾ: ਵਿਸ਼ਾਲ ਸਿੰਘ ਉਰਫ ਬੀਸੀ ਅਤੇ ਹਰਭਜਨ ਸਿੰਘ ਫੌਜੀ ਨੇ ਆਪਣੇ ਹੋਰ ਸਾਥੀਆਂ ਨਾਲ ਮਿ 19/05/2021 ਨੂੰ ਪਿੰਡ ਚੂਹੜਪੁਰ ਸੰਗਰੂਰ ਰੋਡ ਤੋਂ ਇਕ ਟਰਾਲਾ ਨੰਬਰ ਪੀਬੀ-13AR-9696 ਚੋਰੀ ਕੀਤਾ ਸੀ, ਜਿ ਮੁਕੱਦਮਾ ਨੰਬਰ 143 ਮਿਤੀ 20/06/202) ਅ/ਧ 379 ਹਿੰ:ਦ: ਥਾਣਾ ਪਸਿਆਣਾ ਦਰਜ ਸੀ, ਜੋ ਇਹ ਵਾਰਦਾਤ ਵੀ ਦੀ ਪੁੱਛਗਿੱਛ ਤੋਂ ਟਰੇਸ ਹੋਈ ਹੈ।

ਅਹਿਮ ਵਾਰਦਾਤ ਦਾ ਖੁਲਾਸਾ ਡਾ: ਗਰਗ ਨੇ ਦੱਸਿਆ ਕਿ ਗਿਰੋਹ ਦੇ ਗ੍ਰਿਫਤਾਰ ਹੋਏ ਦੋਸੀਆਨ ਦੀ ਪੁੱਛਗਿੱਛ ਤੋਂ

ਸਾਹਮਣੇ ਆਈ ਹੈ ਕਿ ਕਸਬਾ ਜਾਖਲ ਨੇੜੇ ਪਾਰਕ (ਹਰਿਆਣਾ) ਵਿਖੇ ਇਕ ਹਸਪਤਾਲ ਦੇ ਡਾਕਟਰ ਦੇ ਘਰ ਦੀ ਰੈਕੀ

ਹਨਾਂ ਨੇ ਉਸ ਦੇ ਘਰ ਵਿੱਚ ਦਾਖਲ ਹੋਕੇ ਪਿਸਟਲ ਪੁਆਇਟ ਪਰ ਲੁੱਟਖੋਹ ਦੀ ਵਾਰਦਾਤ ਕਰਨੀ ਸੀ ਬਾਰੇ ਖੁਲਾਸਾ ਹੋ

ਜਿਸ ਸਬੰਧੀ ਜਾਖਲ ਤੋਂ ਦਰਿਆਫਤ ਕੀਤੀ ਜਾ ਰਹੀ ਹੈ। ਜੇਕਰ ਇਹ ਗਿਰੋਹ ਨਾ ਗ੍ਰਿਫਤਾਰ ਹੁੰਦਾ ਤਾਂ ਇਹਨਾ ਨੇ ਜ

ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ।ਦੋਸੀਆਨ ਤੋਂ ਪੁੱਛਗਿੱਛ ਜਾਰੀ ਹੈ।