Patiala Politics

Patiala News Politics

Patiala to get new Mayor till 20 January:Sidhu


ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਆਗਾਮੀ 20 ਜਨਵਰੀ ਤੱਕ ਤਿੰਨ ਨਵੇਂ ਮੇਅਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ| ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਲੁਧਿਆਣਾ ਲੁਧਿਆਣਾ ਨਗਰ ਨਿਗਮ ਦੀ ਚੋਣ 20 ਫਰਵਰੀ ਤੱਕ ਹੋ ਜਾਵੇਗੀ|

Facebook Comments