Patiala Politics

Patiala News Politics

PATIALA WEATHER UPDATE FOR NEXT WEEK

ਸੋਮਵਾਰ 26-27 ਜੁਲਾਈ ਤੋਂ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਭਾਗਾਂ ਤੋਂ ਕਾਰਵਾਈਆਂ ਸੁਰੂ ਹੋਕੇ ਸਮੁੱਚੇ ਸੂਬੇ ਚ ਫੈਲ ਜਾਣਗੀਆਂ, 28-29 ਜੁਲਾਈ ਵੀ ਬਹੁਤੇ ਭਾਗਾਂ ਚ 1-2 ਵਾਰ ਭਾਰੀ ਮੀਂਹ ਦੀ ਸੰਭਾਵਣਾ ਰਹੇਗੀ,ਝੜੀ-ਨੁਮਾ ਸਦਕਾ ਦਿਨ ਆਮ ਨਾਲੋਂ ਸੁਹਾਵਣੇ ਤੇ ਠੰਡੇ ਰਹਿਣ ਦੀ ਆਸ ਹੈ।

ਪਟਿਆਲਾ ਜਿਲ੍ਹੇ ਦੇ ਬਹੁਤੇ ਇਲਾਕਿਆਂ ਚ ਵੀ ਦਰਮਿਆਨੇ ਤੋਂ ਭਾਰੀ ਮੀਂਹ ਦੀ ਉਮੀਦ ਹੈ।

Facebook Comments