Patiala Politics

Patiala News Politics

Power to remain shut in Patiala 25 November

Power to remain shut in Patiala 25 November

ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 24-11-2021
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਦੁਆਰਾ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਰਬਨ ਅਸਟੇਟ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਅਰਬਨ ਅਸਟੇਟ ਫੇਜ 1, ਥੇੜੀ, ਡੀਲਵਾਲ, ਨੂਰਖੇੜੀਆਂ, ਰੋਇਲ ਸਿਟੀ, ਰੋਇਲ ਇਨਕਨੇਵ, ਮਹਿਤਾ ਕਲੌਨੀ, ਗੌਬਿੰਦ ਇਨਕਨੇਵ, ਐ.ਆਈ.ਆਰ. ਦੀ ਬਿਜਲੀ ਸਪਲਾਈ ਮਿਤੀ 25.11.2021 ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ ਸਬ ਡਵੀਜਨ ਅਫ਼ਸਰ, ਅਰਬਨ ਅਸਟੇਟ ਪਟਿਆਲਾ।

Facebook Comments