Punjab Cabinet Decisions 9 November

November 9, 2021 - PatialaPolitics

ਚੰਡੀਗੜ੍ਹ

CM ਚੰਨੀ ਪ੍ਰੈਸ ਕਾਨਫਰੰਸ LIVE

ਨਵਜੋਤ ਸਿੱਧੂ ਵੀ ਨਾਲ ਮੌਜੂਦ

36000 ਕਚੇ ਮੁਲਾਜ਼ਮ ਪੱਕੇ ਹੋਣਗੇ

ਰੇਤੇ ਦੀ ਖੱਡ ਚੋਂ ਹੀ ਰੇਟ 5.50 ਪੈਸੇ ਫੁੱਟ ਹੋਏਗੇ

ਆਪਣੇ ਖੇਤ ਚੋਂ ਮਿੱਟੀ ਪਟਾਉਣ ਤੇ ਕੋਈ ਮਨਜ਼ੂਰੀ ਦੀ ਲੋੜ ਨਹੀਂ

3 ਫੁੱਟ ਤੱਕ ਮਿੱਟੀ ਪਟਾਈ ਜਾ ਸਕੇਗੀ

ਭੱਠੇ ਮਾਇਨੀਂਗ ਪਾਲਿਸੀ ਤੋਂ ਹੋਣਗੇ ਬਾਹਰ

ਨਜਾਇਜ਼ ਕਪਾਊਂਡਏਬਲ ਬਿਲਡਿੰਗਾਂ ਰੈਗੂਲਰ ਹੋਣਗੀਆਂ, ਵਨ ਟਾਈਮ ਸੇਟਲਮੈਂਟ

AG ਦਾ ਅਸਤੀਫ਼ਾ ਮਨਜੂਰ

ਕੱਲ੍ਹ ਨਵਾਂ AG ਲੱਗੇਗਾ

ਕੇਦਰ ਨੂੰ ਭੇਜੇ ਪੈਨਲ ਚੋਂ ਨਵਾਂ DGP ਲੱਗੇਗਾ