Punjab Schools to reopen from tomorrow

January 6, 2021 - PatialaPolitics

Click Here for Notification

ਪੰਜਾਬ ਵਿੱਚ ਵਿੱਚ 5ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਲਈ ਸਾਰੇ ਸਕੂਲ 7 ਜਨਵਰੀ ਵੀਰਵਰ ਤੋਂ ਖੁਲ੍ਹ ਜਾਣਗੇ।

ਇਹ ਐਲਾਨ ਪੰਜਾਬ ਦੇ ਸਿੱਖ਼ਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕੀਤਾ ਹੈ। 7 ਜਨਵਰੀ ਤੋਂ ਰਾਜ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲ ਖੁਲ੍ਹਣਗੇ।

ਸਕੂਲਾਂ ਦੇ ਖੁਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤਕ ਦਾ ਹੋਵੇਗਾ।