Patiala Politics

Patiala News Politics

SSP Patiala Vikram Jeet Duggal promoted as DIG

2007 BATCH IPS OFFICER VIKRAM JEET DUGGAL PROMOTED TO THE RANK OF DEPUTY INSPECTOR GENERAL OF POLICE

Patiala, March 10:
The Telangana Government on Wednesday issued orders, promoting the IPS officer of 2007 cadre Mr Vikram Jeet Duggal to the rank of Deputy Inspector General of Police (DIGP).

Mr Duggal is presently working as SSP Patiala, and is on inter cadre deputation to Punjab.

As per an official communique, Mr Duggal has been promoted to the rank of DIGP in the super time scale (i) level 13 A in the pay matrix of IPS (Pay) Rules, 2016.

2007 ਬੈਚ ਦੇ ਆਈਪੀਐਸ ਅਧਿਕਾਰੀ ਵਿਕਰਮਜੀਤ ਦੁੱਗਲ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਵਜੋਂ ਪਦ-ਉੱਨਤ

ਪਟਿਆਲਾ, 10 ਮਾਰਚ:
ਤੇਲੰਗਾਨਾ ਸਰਕਾਰ ਵੱਲੋਂ ਅੱਜ ਜਾਰੀ ਹੁਕਮਾਂ ਰਾਹੀਂ 2007 ਬੈਚ ਦੇ ਆਈਪੀਐਸ ਅਧਿਕਾਰੀ ਵਿਕਰਮਜੀਤ ਦੁੱਗਲ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਵਜੋਂ ਪਦ-ਉੱਨਤ ਕੀਤਾ ਹੈ।
ਸ਼੍ਰੀ ਦੁੱਗਲ ਵਰਤਮਾਨ ਚ ਇੰਟਰ ਕਾਡਰ ਡੈਪੂਟੇਸ਼ਨ ‘ਤੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਐਸ ਐਸ ਪੀ ਵਜੋਂ ਤਾਇਨਾਤ ਹਨ।
ਸਰਕਾਰੀ ਅਧਿਸੂਚਨਾ ਮੁਤਾਬਕ ਸ਼੍ਰੀ ਦੁੱਗਲ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਦੇ ਰੈਂਕ ਚ, ਸੁਪਰ ਟਾਈਮ ਸਕੇਲ (i) ਦੇ ਪੇਅ ਮੈਟ੍ਰਿਕਸ ਦੇ ਲੈਵਲ 13 ਏ ਵਿੱਚ ਪਦ-ਉੱਨਤ ਹੋਏ ਹਨ।

Facebook Comments