Sunday Lockdown:What will remain close in Patiala

April 24, 2021 - PatialaPolitics

All the malls,markets, shops and restaurants (including in hotels )to be closed on Sundays other than for essential services. All weekly markets to be closed.

ਸਾਰੇ ਮਾਲਜ਼, ਮਾਰਕੀਟ, ਦੁਕਾਨਾਂ ਅਤੇ ਰੈਸਟੋਰੈਂਟ (ਹੋਟਲਾਂ ਦੇ ਵਿੱਚ ਵੀ), ਜਰੂਰੀ ਸੇਵਾਵਾਂ ਨੂੰ ਛੱਡ ਕੇ ਐਤਵਾਰ ਨੂੰ ਬੰਦ ਰਹਿਣਗੇ ਅਤੇ ਸਾਰੀਆਂ ਹਫ਼ਤਾਵਾਰੀ ਮਾਰਕੀਟ ਵੀ ਬੰਦ ਰਹਿਣਗੀਆਂ।