Covid Vaccination schedule of Patiala for 30 July
July 29, 2021 - PatialaPolitics
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕੱਲ ਮਿਤੀ 30 ਜੁਲਾਈ ਦਿਨ ਸ਼ੁਕਰਵਾਰ ਨੂੰ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਐਸ.ਡੀ ਸਕੂਲ, ਥਾਪਰ ਕਾਲਜ ,ਹਨੁਮਾਨ ਮੰੰਦਰ ਅਨੰਦ ਨਗਰ ਬੀ, ਮੁੱਖ ਦਫਤਰ ਪੀ.ਐਸ.ਪੀ.ਸੀ.ਐਲ., ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨਗਰ ਬੀ, ਸੈਂਟਰਲ ਜੈਲ, ਐਸ.ਬੀ.ਆਈ.ਹੈਡ ਆਫਿਸ,ਸਰਕਾਰੀ ਕਾਲਜ ਫਾਰ ਵੂਮੈਨ, ਹਨੁੰਮਾਨ ਮੰਦਰ ਨੇੜੇ ਅਗਰਸੈਨ ਹਸਪਤਾਲ, ਭਗਵਾਨ ਦਾਸ ਐਂਡ ਸਨੰਜ ਪੈਟਰੋਲ ਪੰਪ ਦੀ ਮਾਲ , ਘੜਵਾਲ ਧਰਮਸ਼ਾਲਾ ਵਿਰਕ ਕਲੋਨੀ, ਨਿਉ ਮਹਿੰਦਰਾ ਕਲੋਨੀ, ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ(ਸੈਕਿੰਡ ਡੋਜ), ਸਰਕਾਰੀ ਆਈ.ਟੀ.ਆਈ ਲੜਕੀਆਂ ਛੋਟੀ ਬਾਂਰਾਦਰੀ, ਹਾਈ ਟੈਕ ਟੂਲ ਇੰਡਸਟਰੀਜ ਮਾਡਲ ਟਾਉਨ, ਫੋਕਲ ਪੁਆਇੰਟ, ਸ਼ਿਵ ਮੰਦਰ ਅਨਾਜ ਮੰਡੀ ਨਾਭਾ ਗੇਟ, ਰਾਧਾ ਸੁਆਮੀ ਸਤਸੰਗ ਘਰ, ਰਾਜਪੁਰਾ ਦੇ ਪਟੇਲ ਕਾਲਜ, ਰਾਧਾ ਸੁਆਮੀ ਸਤਸੰਗ ਘਰ, ਆਈ.ਟੀ.ਆਈ ਲੜਕੇ ਨੇੜੇ ਐਸ.ਓ.ਐਸ.ਵਿਲੇਜ ਫਾਰ ਐਜੂਕੇਸ਼ਨ, ਪਟੇਲ ਪਬਲਿਕ ਸਕੂਲ, ਨਾਭਾ ਦੇ ਐਮ.ਪੀ.ਡਬਲਿਉ ਟਰੇਨਿੰਗ ਸੈਂਟਰ, ਭਾਈ ਕਾਹਨ ਸਿੰਘ ਸਰਕਾਰੀ ਸੀਨੀਅਰ ਸਕਂੈਡਰੀ ਸਕੂਲ ਅਲੋਹਰਾ ਗੇਟ, ਰਿਪੁਦਮਨ ਕਾਲਜ, ਰਾਧਾਸੁਆਮੀ ਸਤਸੰਗ ਘਰ, ਸਮਾਣਾ ਦੇ ਪਬਲਿਕ ਕਾਲਜ, ਆਤਮ ਵਿਚਾਰ ਕੁੱਟੀਆ ਸਰਾਏ ਪੱਤੀ, ਕੋਰਟ ਕੰਪਲੈਕਸ, ਅਗਰਵਾਲ ਧਰਮਸ਼ਾਲਾ, ਰਾਧਾਸੁਆਮੀ ਸਤਸੰਗ ਘਰ, ਪਾਤੜਾਂ ਦੇ ਨਿਰੰਕਾਰੀ ਭਵਨ, ਰਾਧਾ ਸੁਆਮੀ ਸਤਸੰਗ ਘਰ, ਪਟਿਆਲਾ ਸ਼ਹਿਰ ,ਪਿੰਡ ਬਖਸ਼ੀਵਾਲਾ, ਪਿੰਡ ਕੁਲਾਰਾਂ, ਅਜਰਾਵਰ, ਕਪੂਰੀ, ਸਨੋਰ,