Covid Vaccination schedule of Patiala for 30 July

July 29, 2021 - PatialaPolitics

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕੱਲ ਮਿਤੀ 30 ਜੁਲਾਈ ਦਿਨ ਸ਼ੁਕਰਵਾਰ ਨੂੰ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ  ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀਵੀਰ ਹਕੀਕਤ ਰਾਏ ਸਕੂਲਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਡੀ.ਐਮ.ਡਬਲਿਉ ਹਸਪਤਾਲਮਿਲਟਰੀ ਹਸਪਤਾਲਪੁਲਿਸ ਲਾਈਨ ਹਸਪਤਾਲਐਸ.ਡੀ ਸਕੂਲਥਾਪਰ ਕਾਲਜ ,ਹਨੁਮਾਨ ਮੰੰਦਰ ਅਨੰਦ ਨਗਰ ਬੀਮੁੱਖ ਦਫਤਰ ਪੀ.ਐਸ.ਪੀ.ਸੀ.ਐਲ.ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀਅਰਬਨ ਪ੍ਰਾਇਮਰੀ ਸਿਹਤ ਕੇਂਦਰ ਅਨੰਦ ਨਗਰ ਬੀਸੈਂਟਰਲ ਜੈਲਐਸ.ਬੀ.ਆਈ.ਹੈਡ ਆਫਿਸ,ਸਰਕਾਰੀ ਕਾਲਜ ਫਾਰ ਵੂਮੈਨਹਨੁੰਮਾਨ ਮੰਦਰ ਨੇੜੇ ਅਗਰਸੈਨ ਹਸਪਤਾਲਭਗਵਾਨ ਦਾਸ ਐਂਡ ਸਨੰਜ ਪੈਟਰੋਲ ਪੰਪ ਦੀ ਮਾਲ ਘੜਵਾਲ ਧਰਮਸ਼ਾਲਾ ਵਿਰਕ ਕਲੋਨੀਨਿਉ ਮਹਿੰਦਰਾ ਕਲੋਨੀਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ(ਸੈਕਿੰਡ ਡੋਜ)ਸਰਕਾਰੀ ਆਈ.ਟੀ.ਆਈ ਲੜਕੀਆਂ ਛੋਟੀ ਬਾਂਰਾਦਰੀਹਾਈ ਟੈਕ ਟੂਲ ਇੰਡਸਟਰੀਜ ਮਾਡਲ ਟਾਉਨਫੋਕਲ ਪੁਆਇੰਟਸ਼ਿਵ ਮੰਦਰ ਅਨਾਜ ਮੰਡੀ ਨਾਭਾ ਗੇਟਰਾਧਾ ਸੁਆਮੀ ਸਤਸੰਗ ਘਰਰਾਜਪੁਰਾ ਦੇ ਪਟੇਲ ਕਾਲਜਰਾਧਾ ਸੁਆਮੀ ਸਤਸੰਗ ਘਰਆਈ.ਟੀ.ਆਈ ਲੜਕੇ ਨੇੜੇ ਐਸ.ਓ.ਐਸ.ਵਿਲੇਜ ਫਾਰ ਐਜੂਕੇਸ਼ਨਪਟੇਲ ਪਬਲਿਕ ਸਕੂਲਨਾਭਾ ਦੇ ਐਮ.ਪੀ.ਡਬਲਿਉ ਟਰੇਨਿੰਗ ਸੈਂਟਰਭਾਈ ਕਾਹਨ ਸਿੰਘ ਸਰਕਾਰੀ ਸੀਨੀਅਰ ਸਕਂੈਡਰੀ ਸਕੂਲ ਅਲੋਹਰਾ ਗੇਟਰਿਪੁਦਮਨ ਕਾਲਜਰਾਧਾਸੁਆਮੀ ਸਤਸੰਗ ਘਰ,  ਸਮਾਣਾ ਦੇ ਪਬਲਿਕ ਕਾਲਜਆਤਮ ਵਿਚਾਰ ਕੁੱਟੀਆ ਸਰਾਏ ਪੱਤੀਕੋਰਟ ਕੰਪਲੈਕਸਅਗਰਵਾਲ ਧਰਮਸ਼ਾਲਾਰਾਧਾਸੁਆਮੀ ਸਤਸੰਗ ਘਰਪਾਤੜਾਂ ਦੇ ਨਿਰੰਕਾਰੀ ਭਵਨਰਾਧਾ ਸੁਆਮੀ ਸਤਸੰਗ ਘਰਪਟਿਆਲਾ ਸ਼ਹਿਰ ,ਪਿੰਡ ਬਖਸ਼ੀਵਾਲਾਪਿੰਡ ਕੁਲਾਰਾਂਅਜਰਾਵਰਕਪੂਰੀਸਨੋਰਦੇਵੀਗੜਪਿੰਡ ਖੇੜਾ ਮਾਣਕਪੁਰਘਨੋਰ ਦੇ ਰਾਧਾਸੁਆਮੀ ਸਤਸੰਗ ਘਰਾਂਮੋਬਾਇਲ ਵੈਨ ਰਾਹੀ ਗੁਰੂਦੁਆਰਾ ਹੀਰਾ ਬਾਗਆਦਿ ਥਾਵਾਂ ਤੋਂ ਇਲਾਵਾ ਬਲਾਕ ਸ਼ੁਤਰਾਣਾਕਾਲੋਮਾਜਰਾਕੌਲੀਹਰਪਾਲਪੁਰਦੁਧਨਸਾਧਾ ਅਤੇ ਭਾਦਸੋਂ ਦੇ 75 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ  ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਲਗਾਈ ਜਾਵੇਗੀ