Patiala Politics

Patiala News Politics

Warning to Himachal govt over flouting of Covid norms

ਹਿਮਾਚਲ/ਨਵੀਂ ਦਿੱਲੀ

🚩ਕੇਂਦਰੀ ਸਿਹਤ ਵਿਭਾਗ ਨੇ ਸ਼ਿਮਲਾ, ਮਨਾਲੀ ਤੇ ਕੁਲੁ ਸਮੇਤ ਹੋਰਨਾਂ ਪਿਕਨਿਕ ਥਾਵਾਂ ਉੱਤੇ ਵਧ ਰਹੀ ਭੀੜ ਤੇ ਜਿਤਾਈ ਚਿੰਤਾ

🚩ਸਿਹਤ ਮੰਤਰਾਲੇ ਵਲੋਂ ਮੁੱਖ ਸਕੱਤਰ ਹਿਮਾਚਲ ਨੂੰ ਚਿਤਾਇਆ

🚩ਭੀੜ ਘਟ ਕਰਨ ਲਈ ਕਿਹਾ

🚩ਸਮਾਜਿਕ ਦੂਰੀ ਰੱਖਣ ਤੇ ਮਾਸਕ ਪਾਉਣ ਲਈ ਸਖਤੀ ਵਰਤਣ ਲਈ ਕਿਹਾ

ਪਾਬੰਦੀਆਂ ਮੁੜ ਲਾਗੂ ਕਰਨ ਦੀ ਵੀ ਚੇਤਾਵਨੀ

Facebook Comments