Patiala Politics

Patiala News Politics

Weather update for Patiala 13 August

14 ਤੋਂ 16 ਤੱਕ ਕਮਜੋਰ ਪੱਛਮੀ ਸਿਸਟਮ ਦੇ ਪ੍ਰਭਾਵ ਕਾਰਨ ਪੰਜਾਬ ਦੇ ਉੱਤਰ-ਪੂਰਬੀ ਭਾਗਾ ਚ 1-2 ਵਾਰ ਗਰਜ ਚਮਕ ਅਤੇ ਠੰਡੀ ਹਨੇਰੀ ਨਾਲ ਟੁੱਟਵੇ ਹਲਕੇ/ਦਰਮਿਆਨੇ ਮੀਂਹ ਦੀ ਆਸ ਹੈ।

20 ਅਗਸਤ ਤੱਕ ਵੱਡੇ ਪੱਧਰ ਤੇ ਮੀਂਹ ਦੀ ਉਮੀਦ ਘੱਟ ਹੈ, ਜਿਆਦਾਤਰ ਮੌਸਮ ਆਮ ਵਰਗਾ ਰਹੇਗਾ,ਰੱਖੜੀ ਦੇ ਤਿਉਹਾਰ ਨੇੜੇ ਪੰਜਾਬ ਚ ਮੁੜ ਨਮ ਪੂਰਬੀ ਹਵਾਵਾਂ ਦੀ ਵਾਪਸੀ ਹੋਣ ਨਾਲ ਮਾਨਸੂਨੀ ਮੀਂਹਾਂ ਦੀ ਵਾਪਸੀ ਹੋਣੀ ਤੈਅ ਹੈ।

Facebook Comments