Weekend Lockdown:New orders by Punjab CM 26 April

April 26, 2021 - PatialaPolitics

ਪੰਜਾਬ ਵਿੱਚ ਕੋਵਿਡ19 ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸਾਡੀ ਕੈਬਨਿਟ ਨੇ ਪੰਜਾਬ ਵਿੱਚ ਰੋਜ਼ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਾੱਕਡਾਊਨ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸਦੇ ਨਾਲ ਹੀ ਹਫ਼ਤਾਵਾਰੀ ਲਾੱਕਡਾਊਨ ਸ਼ੁਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਗਾਉਣ ਦਾ ਵੀ ਫੈਸਲਾ ਲਿਆ ਹੈ। ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਘਰਾਂ ਵਿੱਚ ਹੀ ਰਹੋ ਤੇ ਲੋੜ ਪੈਣ ‘ਤੇ ਹੀ ਆਪਣੇ ਘਰਾਂ ‘ਚੋਂ ਬਾਹਰ ਨਿਕਲੋ ਤੇ ਮਿਸ਼ਨ ਫ਼ਤਿਹ ਵਿੱਚ ਸਾਨੂੰ ਆਪਣਾ ਸਹਿਯੋਗ ਦਿਓ।

Due to continuous & rapid rise of #Covid19 cases in Punjab, our Cabinet today has decided to impose daily lockdown from 6 PM to 5 AM and weekend lockdown from Friday 6 PM to Monday 5 AM. Urge you all to stay at home & step out only if absolutely necessary. Seek your full cooperation in our #MissionFateh.