Patiala Covid Vaccination schedule 25 May

May 24, 2021 - PatialaPolitics

25 ਮਈ ਦਿਨ ਮੰਗਲਵਾਰ ਨੂੰ ਸਟੇਟ ਪੂਲ ਤਹਿਤ ਵੈਕਸੀਨ ਨਾਲ 18 ਤੋਂ 44 ਸਾਲ ਵਰਗ ਦੇ ਖਾਸ ਸ਼੍ਰੇਣੀਆਂ (ਕੰਸਟਰਕਸ਼ਨ ਵਰਕਰਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀਸਿਹਤ ਕੇਅਰ ਵਰਕਰ ਦੇ ਪਰਿਵਾਰਕ ਮੈਂਬਰਾ ਆਦਿ) ਵਿਅਕਤੀਆਂ ਨੂੰ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨਵੀਰ ਹਕੀਕਤ ਰਾਏ ਸਕੂਲ ਨੇੜੇ ਬੱਸ ਸਟੈਂਡਰਾਮ ਲੀਲਾ ਗਰਾਉਂਡ ਰਾਘੋਮਾਜਰਾਰਾਜਪੁਰਾ ਦੇ ਐਨ.ਟੀ.ਸੀ ਸਕੂਲਨਾਭਾ ਦੇ ਸਿਵਲ ਹਸਪਤਾਲ ਵਿੱਚ ਸਥਿਤ ਐਮ.ਪੀ.ਡਬਲਿਉ ਸਕੂਲ ਸਮਾਣਾ ਦੇ ਪਬਲਿਕ ਕਾਲਜਪਾਤੜਾਂ ਦੇ ਗੁਰੂਦੁਆਰਾ ਸ਼੍ਰੀ ਤੇਗ ਬਹਾਦਰ ਸਾਹਿਬ ਆਦਿ ਵਿਖੇ ਕੋਵਿਡ ਟੀਕੇ ਲਗਾਏ ਜਾਣਗੇਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਕਮਿਉਨਿਟੀ ਸਿਹਤ ਕੇਂਦਰ ਮਾਡਲਟਾਉਨਇਨਕਮ ਟੈਕਸ ਆਫਿਸਬਲਾਕ ਕਾਲੋਮਾਜਰਾ ਦੇ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲਬਲਾਕ ਭਾਦਸੋਂ ਦੇ ਪਿੰਡ ਗੁੱਜਰਹੇੜੀ ਦੇ ਗੁਰੂਦਆਰਾ ਸਾਹਿਬ ਵਿਖੇ ਕੋਵੈਕਸੀਨ ਦੀ ਦੂਸਰੀ ਡੋਜ ਵੀ ਲਗਾਈ ਜਾਵੇਗੀ

Patiala Covid Vaccination schedule 25 May