Hindustan Unilever Rajpura Jobs
June 22, 2021 - PatialaPolitics
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਹਿੰਦੁਸਤਾਨ ਯੂਨੀਲੀਵਰ, ਰਾਜਪੁਰਾ ਵੱਲੋਂ ਨੌਕਰੀਆਂ ਲਈ ਆਨ ਲਾਈਨ ਰਜਿਸਟਰੇਸ਼ਨ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਬਿਊਰੋ ਦੇ ਸੀ.ਈ.ਓ. ਕਮ- ਵਧੀਕ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਹਿੰਦੁਸਤਾਨ ਯੂਨੀਲਿਵਰ ਵੱਲੋਂ ਆਈ.ਟੀ.ਆਈ (ਫਿਟਰ ਤੇ ਇਲੈਕਟਰੀਸ਼ਨ) ਪਾਸ ਲੜਕੇ ਅਤੇ ਲੜਕੀਆਂ ਦੀ ਚੋਣ ਨੌਕਰੀ ਲਈ ਕੀਤੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ 26 ਤੋਂ 34 ਸਾਲ ਉਮਰ ਵਰਗ ਦੇ ਚਾਹਵਾਨ ਉਮੀਦਵਾਰ ਲਿੰਕ https://tinyurl.com/HUNILEVER
Hindustan Unilever Rajpura Jobs