Covid vaccination schedule for June 24

June 23, 2021 - PatialaPolitics

    ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇ ਕੱਲ ਮਿਤੀ 24 ਜੂਨ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨਸਾਂਝਾ ਸਕੂਲ ਤ੍ਰਿਪੜੀਵੀਰ ਹਕੀਕਤ ਰਾਏ ਸਕੂਲਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗ,ਸਿ਼ਵ ਆਸ਼ਰਮ ਤੇਜ਼ ਬਾਗ ਕਲੋਨੀ,ਪ੍ਰੇਮ ਸਭਾ ਧਰਮਸ਼ਾਲਾ ਫੈਕਟਰੀ ਏਰੀਆਂਨਾਭਾ ਦੇ ਐਮ. ਪੀ. ਡਬਲਿਯੂ ਸਕੂਲ,ਐਚ.ਯੂੀ.ਐਲ ਨਾਭਾ,ਰਾਜਪੁਰਾ ਦੇ ਪਟੇਲ ਕਾਲਜਬੁੰਗੇ ਇੰਡੀਆ ਲਿਮਟਿਡਹਿੰਦੋਸਤਾਨ ਯੂਨੀਲਿਵਰ ਲਿਮਟਿਡਸਮਾਣਾ ਦੇ ਅਗਰਵਾਲ ਧਰਮਸ਼ਾਲਾਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਬਲਾਕ ਹਰਪਾਲਪੁਰ ਦੇ ਪਿੰਡ ਘੱਗਰ ਸਰਾਂ,ਹਰਪਾਲਪੁਰ,ਬਹਾਵਲਪੁਰ,ਖਾਨਪੁਰ ਗੰਡਿਆਂ,ਚਤਰ ਨਗਰ,ਚਮਾਰੂਸੋਗਲਪੁਰ,ਸ਼ਾਹਪੁਰ,ਖੈਰਪੁਰ,ਮਗਰ ਅਤੇ ਸ਼ਾਹਪੁਰਬਲਾਕ ਕਾਲੋਮਾਜਰਾ ਦੇ ਪਿੰਡ ਮੰਡਵਾਲ ,ਗੁਰੂ ਰਾਮਦਾਸ ਨਗਰ,ਉਗਾਣੀ,ਧਮੋਲੀ,ਚੱਕ ਕਲਾਂਚੱਕ ਖੁਰਦ,ਨਲਾਸ ਕਲਾਂ,ਨੀਲਪੁਰ,ਪਵਰੀ,ਬਖਸ਼ੀਵਾਲਾ,ਚਿਤਕਾਰਾ ਯੂਨੀਵਰਸਿਟੀ ਕੈਪਸ,ਬਲਾਕ ਕੌਲੀ ਦੇ ਪਿੰਡ ਧਬਲਾਨ ,ਮਹਿਮਦਪੁਰ,ਰਾਮਗੜ,ਰਣਬੀਰਪੁਰਾ,ਥੇੜੀ,ਸੈਸਰਵਾਲਹਸਨਪੁਰ,ਸੇਖੂਪੁਰਾਂ,ਰਸੂਲਪੁਰ ਜ਼ੌੜਾ,ਅਲੀਪੁਰਬਲਾਕ ਭਾਦਸੋਂ ਦੇੇ ਪਿੰਡ ਖੋਖ,ਮੂੰਗੋ,ਵਜੀਦੜੀ,ਸੰਗਤਪੁਰਾਦਰਗਾਰਪੁਰ,ਲੌਟ,ਅਜਨੌਦਾ ਕਲਾਂ,ਦੁਲਾਡੀ,ਕਨੌਰਾ,ਕਨਸੂਆ ਕਲਾਂਬਲਾਕ ਦੁੱਧਨਸਾਧਾਂ ਦੇ ਪਿੰਡ ਜਡਾਲਪੁਰ,ਬੋਲੜ ਕਲਾਂਦੁੱਧਨਸਾਧਾਂ,ਮੱਲੀ ਮਾਜਰਾ,ਅੱਡਾ ਦੇਵੀਗੜ,ਕਰਤਾਰਪੁਰ,ਦੁਲਵਾ,ਸਿਰਕੱਪੜਾ,ਪਜੌਲਾ,ਭੁਨਰਹੇੜੀਬਲਾਕ ਸ਼ੁਤਰਾਣਾ ਦੇ ਪਿੰਡ ਟੋਡਰਪੁਰ,ਲਾਲਗੜ,ਰਾਮਪੁਰ ਦੁਗਾਲ,ਜਮਾਲਪੁਰ,ਸੰਗਤਪੁਰਾ,ਦੁਲਾਰਭਗਤ ਸਿੰਘ ਨਗਰ,ਤਲਵੰਡੀ ਕੋਟੀਆਂ,ਅਜੀਤ ਨਗਰ ਅਤੇ ਪਾਤੜਾਂ ਦੇ ਗੁਰੂਦੁਆਰਾ ਸਾਹਿਬ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ