Kejriwal promise electricity in Punjab if voted to power

ਕੇਜਰੀਵਾਲ ਦੇ ਵੱਡੇ ਵਾਅਦੇ Kejriwal promise electricity in Punjab if voted to power

ਸਰਕਾਰ ਬਣਦਿਆਂ ਹੀ ਹਰ ਘਰ ਨੂੰ 300 ਯੂਨਿਟ ਬਿਜਲੀ ਮੁਫ਼ਤ

ਆਪ ਦੀ ਸਰਕਾਰ ਬਣਦੀਆਂ ਹੀ ਪੁਰਾਣੇ ਸਾਰੇ ਬਿਜਲੀ ਬਿੱਲ ਮੁਆਫ਼

ਕੱਟੇ ਬਿਜਲੀ ਕੁਨੈਕਸ਼ਨ ਮੁਫ਼ਤ ਚ ਬਹਾਲ ਹੋਣਗੇ-ਕੇਜਰੀਵਾਲ