Patiala Covid Vaccination Schedule 7 July

July 6, 2021 - PatialaPolitics

#PatialaPolitics #PatialaHelpline

ਡਾਪ੍ਰਿੰਸ ਸੋਢੀ ਨੇ ਕੱਲ ਮਿਤੀ 7 ਜੁਲਾਈ ਦਿਨ ਬੁੱਧਵਾਰ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕੱਲ ਮਿਤੀ 7 ਜੁਲਾਈ ਦਿਨ ਬੁੱਧਵਾਰ ਨੂੰ ਕੋਵੀਸੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨਵੀਰ ਹਕੀਕਤ ਰਾਏ ਸਕੂਲਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲਮਿਲਟਰੀ ਹਸਪਤਾਲਸ਼ਿਵ ਮੰੰਦਰ ਨਾਭਾ ਗੇਟ ਅਨਾਜ ਮੰਡੀਧਰਮਸ਼ਾਲਾ ਪ੍ਰਤਾਪ ਨਗਰਆਰਿਆ ਸਕੂਲ ਗੁਰਬਖਸ ਕਲੋਨੀਪੁਰਸ਼ੋਤਮ ਮਾਰਕਿਟ ਧਰਮਪੁਰਾ ਬਜਾਰਡੀ.ਐਮ.ਡਬਲਿਉ ਹਸਪਤਾਲ , ਗੁਰੂਦੁਆਰਾ ਸਾਹਿਬ ਮੋਤੀ ਬਾਗਰਾਧਾਸੁਆਮੀ ਸਤਸੰਗ ਘਰ,ਦਫਤਰ ਪੀ.ਐਸ.ਪੀ.ਸੀ.ਐਲ ਸ਼ਕਤੀ ਵਿਹਾਰਮੋਬਾਇਲ ਕੈਂਪ ਰੇਹੜੀ ਮਾਰਟਿਕ ਬੱਸ ਸਟੇਂਡਓਮੈਕਸ ਸਿੱਟੀ ਸਰਹੰਦ ਰੋਡਖਾਲਸਾ ਕਾਲਜਆਗਣਵਾੜੀ ਕੇਂਦਰ ਵਿਕਾਸ ਨਗਰ,ਮਿਉਂਸੀਪਲ ਕਾਰਪੋਰੇਸ਼ਨ ਦਫਤਰਹਿੰਦੁ ਪਬਲਿਕ ਸਕੂਲ ਤ੍ਰਿਪੜੀਬਾਜਵਾ ਕਲੋਨੀਜਗਦੀਸ਼ ਕਲੋਨੀ ਪਾਰਕ ਨੇੜੇ ਸਰਕਾਰੀ ਡਿਸਪੈਂਸਰੀਡਿਸਪੈਂਸਰੀ ਦਾਰੂ ਕੁਟੀਆਛੱਤਾ ਨਾਨੂ ਮੱਲ  ਡੇਰਾ ਅਚਾਰ ਬਾਜਾਰਸ਼ਿਵ ਮੰਦਰ ਭਾਰਤ ਨਗਰਹਨੁਮਾਨ ਨਗਰ ਅਨੰਦ ਨਗਰ ਬੀਦੁਰਗਾ ਮੰਂਦਰ ਰਤਨ ਨਗਰ,ਆਦਰਸ਼ ਨਗਰ ਭਾਦਸੋਂ ਰੋਡਤਫਜਲਪੁਰਾ ਟੈਂਕੀ ਵਾਲਾ ਪਾਰਕਮਹਾਰਾਣੀ ਕੱਲਬਇੰਡਸਟਰੀਅਲ ਅਸਟੇਟਗੁਰੂਦੁਆਰਾ ਸਾਹਿਬ ਅਰਬਨ ਅਸਟੇਟਪਲੇਅਵੇਅ ਸਕੂਲਸੰਤਾ ਦੀ ਕੁਟੀਆਕੇਸ਼ਵ ਰਾਜ ਧਰਮਸ਼ਾਲਾ ਬੰਡੁਗਰਮਹਾਕਲੇਸ਼ਵਰ ਮੰਦਰ ਅਮਨ ਨਗਰਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਘਰਪਟੇਲ ਕਾਲੇਜਬਹਾਵਲਪੂਰ ਭਵਨਨਾਭਾ ਦੇ ਐਮ.ਪੀ.ਡਬਲਿਉ ਸਕੂਲਜੀ.ਬੀ ਇੰਟਰਨੈਸ਼ਨਲ ਸਕੂਲਵਾਰਡ ਨੰਬਰ 7 ਹਨੁਮਾਨ ਮੰਦਰਰਾਧਾਸੁਆਮੀ ਸਤਸੰਗ ਘਰਸਰਕਾਰੀ ਰਿਪੁਦਮਨ ਕਾਲਜਮੈਕਸੀਮਮ ਸਕਿਉਰਿਟੀ ਜੈਲਵਾਰਡ ਨੰਬਰ 22, ਸਮਾਣਾ ਦੇ ਪਬਲਿਕ ਕਲਜਲੁਆਇੰਜ ਕਲੱਬਮਾਰਕਿਟ ਕਮੇਟੀ ਆਦਿ ਥਾਵਾਂ ਤੋਂ ਇਲਾਵਾ ਬਲਾਕ ਸ਼ੁਤਰਾਣਾਕਾਲੋਮਾਜਰਾਕੌਲੀਹਰਪਾਲਪੁਰਦੁਧਨਸਾਧਾ ਅਤੇ ਭਾਦਸੋਂ ਦੇ 50 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ  ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸੀਲਡ ਵੈਕਸੀਨ ਦੀ ਦੁੂਸਰੀ ਡੋਜ਼ ਲਗਾਈ ਜਾਵੇਗੀ