Patiala Weather report for coming days

July 7, 2021 - PatialaPolitics

9-10 ਜੁਲਾਈ ਤੋਂ ਪੰਜਾਬ ਮੌਨਸੂਨ ਪਹੁੰਚਣ ਨਾਲ ਮੀਂਹ ਦੀਆਂ ਕਾਰਵਾਈਆਂ ਸੁਰੂ ਹੋ ਜਾਣੀਆਂ, 11 ਤੋਂ 14 ਜੁਲਾਈ ਦੌਰਾਨ ਦਰਮਿਆਨੇ ਤੋਂ ਭਾਰੀ ਮੀਂਹਾਂ ਨਾਲ ਮਾਨਸੂਨ ਪੌਣਾ ਪੰਜਾਬ ਸਮੇਤ ਪੂਰੇ ਉੱਤਰ-ਪੱਛਮ ਭਾਰਤ ਨੂੰ ਕਵਰ ਕਰ ਲੈਣਗੀਆਂ।
9 -10 ਜੁਲਾਈ ਤੋਂ ਪੰਜਾਬ ਦੇ ਉੱਤਰ-ਪੂਰਬੀ ਖੇਤਰਾਂ ਤੋਂ ਨੀਵੇਂ ਬੱਦਲਾਂ ਨਾਲ ਮਾਨਸੂਨੀ ਮੀਂਹਾਂ ਦੇ ਸੁਰੂਆਤ ਹੋਣ ਦੀ ਆਸ ਹੈ, 11-12 ਜੁਲਾਈ ਪੰਜਾਬ ਦੇ ਕੇਂਦਰੀ ਅਤੇ ਦੱਖਣ-ਪੱਛਮੀ ਪੰਜਾਬ ਚ ਵੀ ਮੀਂਹ ਵੱਧਣਗੇ 12-13 ਜੁਲਾਈ ਦੇ ਆਸਪਾਸ ਵੱਡੇ ਪੱਧਰ ਤੇ ਮੀਂਹਾ ਦੀ ਉਮੀਦ ਹੈ, ਪਰ ਅਗਲੇ ਦੋ ਦਿਨ ਹੁੰਮਸ ਵਾਲੀ ਗਰਮੀ ਬਣੀ ਪਰ ਕਿਤੇ-ਕਿਤੇ ਨਿੱਕੀ-ਮੋਟੀ ਕਾਰਵਾਈ ਤੋਂ ਇਨਕਾਰ ਨਹੀਂ।