Surjit Singh Kohli is feeling better now
December 2, 2017 - PatialaPolitics
Ex- President of Shiromani Akali Dal Patiala Urban Surjit Singh Kohli is now feeling better.He was admitted to hospital after getting pain in stomach. Several Akali Leaders visited his residence in Patiala.
ਅੱਜ ਪਟਿਆਲ਼ਾ ਸ਼ਹਿਰ ਵਿੱਚ ਨਗਰ ਨਿਗਮ ਚੋਣਾਂ ਨੂੰ ਦੇਖਦੇ ਹੋਏ ਅਕਾਲੀ ਦੱਲ ਹਾਈਕਮਾੰਡ ਦੇ ਸੀਨੀਅਰ ਲੀਡਰ ਸ. ਕੇਰੌ ਸਾਹਿਬ, ਸ. ਭੂੰਦੜ ਸਾਹਿਬ, ਸ. ਰੱਖੜਾ ਸਾਹਿਬ, ਸ. ਸੁਰਜੀਤ ਸਿੰਘ ਕੋਹਲੀ ਸਾਬਕਾ ਮੰਤਰੀ ਪੰਜਾਬ ਦੇ ਗ੍ਰਹਿ ਨਿਵਾਸ ਵਿਖੇ ਵਿਚਾਰ ਵਟਾੰਦਰਾ ਕਰਦੇ ਹੋਏ !