Patiala Politics

Latest Patiala News

Patiala Covid Vaccination Schedule 9 August

August 8, 2021 - PatialaPolitics

ਮਿਤੀ 9 ਅਗਸਤ ਦਿਨ ਸੋਮਵਾਰ  ਨੂੰ ਮੈਗਾਡਰਾਈਵ ਤਹਿਤ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ,ਸਾਂਝਾ ਸਕੂਲ ਤ੍ਰਿਪੜੀ,ਵੀਰ ਹਕੀਕਤ ਰਾਏ ਸਕੂਲਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ,  ਮਿਲਟਰੀ ਹਸਪਤਾਲਪੁਲਿਸ ਲਾਈਨ ਹਸਪਤਾਲ,ਡੀ.ਐਮ.ਡਬਲਿਉ ਰੇਲਵੇ ਹਸਪਤਾਲਨਿਉ ਡੈਫੋੋਡਿਲਜ ਪਬਲਿਕ ਸਕੂਲ ਗੁਰਬਖਸ਼ ਕਲੋਨੀਗੁਰੂੁਦੁਆਰਾ ਸਾਹਿਬ ਮੌਤੀ ਬਾਗ,ਮੋਦੀ ਕਾਲਜਹਨੁਮਾਨ ਮੰੰਦਰ ਨੇੜੇ ਅਗਰਸੈਨ ਹਸਪਤਾਲਸੈਂਟਰਲ ਜੈਲਸਰਕਾਰੀ ਕਾਲਜ ਲੜਕੀਆਂ,.ਡੀ.ਆਰ ਸੈਂਟਰ ਗਰਾੳਂੁਡ ਫਲ਼ੋਰ ਜਿਲ੍ਹਾ ਕੋਰਟ ਕੰਪਲੈਕਸਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀ ਗਰ ਬਸਤੀਐਸ.ਡੀ ਸਕੂਲਸ਼ਿਵ ਮੰਦਰ ਸਫਾਬਾਦੀ ਗੇਟਨੈਸ਼ਨਲ ਪਬਲਿਕ ਸਕੂਲ ਮਾਰਿਆਨ ਰੋਡ ਤ੍ਰਿਪੜੀਵਿਰਕ ਕਲੋਨੀਰਾਜਪੁਰਾ ਦੇ ਪਟੇਲ ਕਾਲੇਜਫੋਕਲ ਪੁਆਂਇੰਟ ਅਤੇ ਵਾਰਡ ਨੰਬਰ 14 ਦੇ ਕਾਲਿੰਗੀ ਸਾਹਿਬ ਗੁਰੂਦੁਆਰਾਘੱਗਾ ਦੇ ਨਿੰਰਕਾਰੀ ਭਵਨਨਾਭਾ ਦੇ ਐਮ.ਪੀ.ਡਬਲਿਉ ਸੈਂਟਰ ਅਤੇ ਮੌਤੀ ਪੁਰੀ ਮੰਦਰਸਮਾਣਾ ਦੇ ਅਗਰਵਾਲ ਧਰਮਸ਼ਾਲਾਪਾਤੜਾਂ ਆਈ.ਐਮ.ਚੀ.ਆਈਲੈਟ ਸੈਂਟਰਸਨੌਰ ਦੇ ਓਮ ਸ਼ਾਤੀ ਭਵਨਘਨੌਰ ਦੇ ਸਰਕਾਰੀ ਸਕੂਲ ਤੋਂ ਇਲਾਵਾ ਬਲਾਕ ਸ਼ੁਤਰਾਣਾਕਾਲੋਮਾਜਰਾਕੌਲੀਹਰਪਾਲਪੁਰਦੁਧਨਸਾਧਾ ਅਤੇ ਭਾਦਸੋਂ ਦੇ 60 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ  ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਵੀ ਲਗਾਈ ਜਾਵੇਗੀ ਅੱਜ ਪਟਿਆਲਾ ਸੋਸ਼ਲ ਵੈਲਫੈਅਰ ਸੋਸਾਇਟੀ ਵੱਲੋਂ ਰੈਡ ਕਰਾਸ ਭਵਨ ਵਿੱਚ ਅਜਾਦੀ ਦਿਵਸ ਅਤੇ ਤੀਆਂ ਦੇ ਤਿਉੁਹਾਰ ਦੇ ਸਬੰਧੀ ਇੱਕ ਪ੍ਰੋਗਰਾਮ ਕੀਤਾ ਗਿਆਜਿਸ ਵਿੱਚ ਸੋਸਾਇਟੀ ਵੱਲੋ ਸਿਵਲ ਸਰਜਨ ਡਾ. . ਪ੍ਰਿੰਸ ਸੋਢੀਡਾ.ਪ੍ਰਨੀਤ ਕੌਰ ਅਤੇ ਡਾਠਾਕੁਰਵੀਰ ਨੁੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ