Monsoon break over,heavy rain predicted in Patiala

August 18, 2021 - PatialaPolitics

ਮੌਨਸੂਨ ਬ੍ਰੇਕ ਤੋਂ ਬਾਅਦ ਜਲਵਾ ਦਿਖਉਣ ਲਈ ਮੁੜ ਹੋਇਆ ਤਿਆਰ,ਸ਼ੁਕਰਵਾਰ ਅਗਸਤ 20 ਤੋਂ ਪੰਜਾਬ ਚ ਸ਼ੁਰੂ ਹੋਈਆਂ ਚੰਗੀਆਂ ਬਰਸਾਤੀ ਗਤੀਵਿਧੀਆਂ, ਅਗਸਤ 22 ਐਤਵਾਰ ਤੱਕ ਜਾਰੀ ਰਹਿਣਗੀਆਂ।
ਇੱਥੋਂ ਤੱਕ ਕਿ ਦਿਨੇ ਵੀ ਸੋਹਣੀ ਠੰਢ ਮਹਿਸੂਸ ਕੀਤੀ ਜਾਵੇਗੀ।

Join #PatialaHelpline & #PatialaPolitics for latest updates ?