Patiala Rajpura closed,see new route directions

September 8, 2021 - PatialaPolitics

ਜਰੂਰੀ ਸੂਚਨਾ:-
ਆਮ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਟਿਆਲਾ-ਰਾਜਪੁਰਾ ਸੜਕ (ਅਰਬਨ ਅਸਟੇਟ ਚੌਕ ਤੋਂ ਚੌਰਾ ਰੋਡ ਚੌਕ ਤੱਕ) ਸੜਕ ਦਾ ਹਿੱਸਾ, ਨਵੇਂ ਬੱਸ ਸਟੈਂਡ ਪਟਿਆਲਾ ਦੇ ਸਾਹਮਣੇ ਫਲਾਈਓਵਰ ਦੇ ਨਿਰਮਾਣ ਲਈ, 9 ਸਤੰਬਰ 2021 ਤੋਂ ਆਵਾਜਾਈ ਲਈ ਬੰਦ ਕੀਤਾ ਜਾਣਾ ਹੈ। ਇਸ ਲਈ ਚੰਡੀਗੜ੍ਹ/ਰਾਜਪੁਰਾ ਵਾਲੇ ਪਾਸੇ ਤੋਂ ਆਉਣ ਵਾਲੇ ਯਾਤਰੀਆਂ/ਗੱਡੀਆਂ ਦੇ ਚਾਲਕਾਂ ਨੂੰ ਅਰਬਨ ਅਸਟੇਟ ਚੌਕ ਤੋਂ ਸਰਹਿੰਦ ਬਾਈਪਾਸ ਰੋਡ ਵੱਲ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਟਿਆਲਾ ਵਾਲੇ ਪਾਸੇ ਤੋਂ ਰਾਜਪੁਰਾ/ਚੰਡੀਗੜ੍ਹ ਵਾਲੇ ਜਾਣ ਵਾਲੇ ਯਾਤਰੀਆਂ/ਗੱਡੀਆਂ ਦੇ ਚਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਰਹਿੰਦ ਬਾਈਪਾਸ ਜਾਂ ਵੱਡੀ ਨਦੀ ਦੇ ਨਾਲ-ਨਾਲ ਸੜਕ ਵਾਲਾ ਰਸਤਾ ਅਪਣਾਉਣ।

Advisory:-
It is informed to the general public that road section of Patiala-Rajpura road (From Urban Estate Chowk to Choura Road Chowk) is to be closed for traffic with effect from 9 September 2021 for construction of Flyover in front of New Bus Stand Patiala. So commuters coming from Chandigarh/Rajpura side are advised to divert from Urban Estate Chowk to Sirhind Bypass Road. Commuters from Patiala side to Rajpura/Chandigarh side are advised to adopt route via Sirhind Bypass/Baddi Nadi road.