Patiala:Punjab weather report for next week
September 19, 2021 - PatialaPolitics
20 ਤੋਂ 25 ਸਤੰਬਰ ਵਿਚਕਾਰ ਪੰਜਾਬ ਦੇ ਬਹੁਤੇ ਖੇਤਰਾਂ ਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਉਮੀਦ ਰਹੇਗੀ।
ਲੱਗਭਗ ਅਗਾਮੀ ਹਫਤੇ ਦੌਰਾਨ ਪੰਜਾਬ ਚ 2-3 ਵਾਰ ਚੰਗੇ ਮੀਂਹ ਦੀ ਆਸ ਕੀਤੀ ਜਾ ਸਕਦੀ ਹੈ ਜਿਸਦੇ ਚੱਲਦਿਆਂ ਮਾਨਸੂਨ ਦੀ ਵਾਪਸੀ ਚ ਦੇਰੀ ਹੋਣੀ ਤੈਅ ਹੈ।