Patiala Police arrested 3 Drug smugglers and 5 highway robbers
September 30, 2021 - PatialaPolitics
ਪਟਿਆਲਾ ਪੁਲਿਸ ਵੱਲੋਂ ਤਿੰਨ ਨਸ਼ਾ ਤਸਕਰ 84150 ਨਸ਼ੀਲੀਆ ਗੋਲੀਆ,ਹੈਰੋਇੰਨ,ਡਰੱਗ ਮਨੀ ਸਮੇਤ ਕਾਬੂ ।
ਡਾ. ਮਹਿਤਾਬ ਸਿੰਘ, ਆਈ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਡਾ. ਸੰਦੀਪ ਕੁਮਾਰ ਗਰਗ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਸ੍ਰੀ ਕ੍ਰਿਸ਼ਨ ਕੁਮਾਰ ਪਾਂਥ,ਉਪ ਕਪਤਾਨ ਪੁਲਿਸ (ਸਪੈਸਲ ਕਰਾਇਮ, ਇੰਟੈਲੀਜੈਂਸ) ਪਟਿਆਲਾ ਦੀ ਅਗਵਾਈ ਵਿੱਚ ਇਸਪੈਕਟਰ ਰਾਹੁਲ ਕੌਂਸਲ ਇੰਚਾਰਜ ਸੀ.ਟੀ.ਵਿੰਗ ਪਟਿਆਲਾ ਵੱਲੋਂ ਸਮੇਤ ਪੁਲਿਸ ਪਾਰਟੀ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਮਿਤੀ 2/1/2/21 ਨੂੰ ਸੀ.ਟੀ.ਵਿੰਗ ਪਟਿਆਲਾ ਦੀ ਟੀਮ ਵੱਲੋਂ ਦੱਸੀ ਰਿੰਕੂ ਪੁੱਤਰ ਲਟ ਰਾਜ ਕੁਮਾਰ ਵਾਸੀ ਵਾਰਡ ਨੰਬਰ 11 ਨੇੜੇ ਰਾਜੂ ME ਮਕਾਨ ਤੇਜ ਕਲੋਨੀ, ਸਰਾਪਤੀ ਸਮਾਣਾ ਥਾਣਾ ਸਿਟੀ ਸਮਾਣਾ ਜਿਲਾ ਪਟਿਆਲਾ ਨੂੰ ਕਾਬੂ ਕੀਤਾ ਗਿਆ।ਜਿਸ ਪਾਸੋ 2100 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ਜਿਸ ਪਰ ਮੁਕੱਦਮਾ ਨੰਬਰ 214 ਮਿਤੀ 27/09/2021 ਆਧ 226185 NDPS Act ਥਾਣਾ ਸਿਟੀ ਸਮਾਣਾ ਦਰਜ ਰਜਿਸਟਰ ਕੀਤਾ ਗਿਆ ਦਸੀ ਰਿੰਕੂ ਉਕਤ ਨੇ ਇਹ ਮੰਨਿਆ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਨਸੀਰਦੀਨ ਉਰਫ ਨਮੀਰ ਪੁੱਤਰ ਭੱਰਾ ਖਾਨ ਵਾਸੀ ਵਾਰਡ ਨੰਬਰ 4 ਖਿਚਖਣ ਪੱਟੀ ਥਾਣਾ ਚੀਕਾ ਜ਼ਿਲਾ ਕੰਬਲ ਹਰਿਆਣਾ ਪਾਸੇ ਲੈ ਕਰ ਆਇਆ ਸੀ ਜਿਸ ਦੇ ਦੱਸਣ ਮੁਤਾਬਿਕ ਨਜ਼ਦੀਨ ਉਕਤ ਨੂੰ ਮਿਥੀ 28.119,2021 ਨੂੰ ਬੈਂਕਾ ਤੇ ਕਾਬੂ ਕਰਕ 82151) ਨਸ਼ੀਲੀਆ ਗੋਲੀਆ (Tramadol) ਬ੍ਰਾਮਦ ਕੀਤੀਆਂ ਗਈਆਂ ਦੋਸੀਆਨ ਉਕਤਾਨ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮੁੱਕਦਮਾਂ ਦੀ ਡੂੰਘਾਈ ਨਾਲ ਤਫਤੀਸ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਮਿਤੀ 7,19,211?। ਇਕ ਦੋਸ਼ੀ ਹਰਪਿੰਦਰ ਸਿੰਘ ਉਰਫ ਰੂਪਾ ਪੁੱਤਰ ਨਿਸ਼ਾਵਰ ਸਿੰਘ ਵਾਸੀ ਵਾਰਡ ਨੰਬਰ 14 ਮੁਹੱਲਾ ਅਮਾਮਗੜ ਸਮਾਣਾ ਥਾਣਾ ਸਿਟੀ ਸਮਾਣਾ ਜਿਲਾ ਪਟਿਆਲਾ ਨੂੰ ਕਾਬੂ ਕਰਕੇ 20 ਗ੍ਰਾਮ ਚਿੱਟਾ (ਹੈਰੋਇਨ ਸਮੇਤ ਕਾਰ ਸਵੀਫਟ ਨੰਬਰ HR 29 AD-9393, ਡਰੱਗ ਮਨੀ 20 ਹਜ਼ਾਰ ਰੁਪਏ ਮਾਦ ਕੀਤੇ ਗਏ।ਜਿਸ ਪਰ ਮੁਕੱਦਮਾ ਨੰਬਰ 215 ਮਿਤੀ 27092021 ਅੱਧ 21/61/85 NDPS Act ਥਾਣਾ ਸਿਟੀ ਸਮਾਣਾ ਦਰਜ ਕੀਤਾ ਗਿਆ। ਜਿਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ।
ਗ੍ਰਿਫਤਾਰ | ਲ:ਨੰ
ਦੋਸ਼ੀਆ ਬਾਰੇ ਵੇਰਵਾ : – ਅਨੁਮਾਨ ਮੁਕੱਦਮਾ
ਮਾ ਨੰ. 214 ਮਿਤੀ 27/09/2021 ਆਧ 2261/85 ND PS Act ਥਾਣਾ ਸਿਟੀ ਸਮਾਣਾ ਜਿਲਾ ਪਟਿਆਲਾ
| ਮ: ਨੰ: 215 ਮਿਤੀ 27/09/2021 ਅੱਜ 21/61/85 ND | PS Act ਥਾਣਾ ਸਿਟੀ ਸਮਾਣਾ ਜਿਲਾ ਪਟਿਆਲਾ
। ਦੋਸ਼ੀ ਦਾ ਨਾਮ ਪਤਾ
1. ਇੱਕ ਪੱਤਰ ਲਟ ਹਾਜ ਕੁਮਾਰ ਵਾਸੀ ਵਾਰਡ ਨੰਬਰ “। ਨੇੜੇ ਰਾਜ ME ਮਕਾਨ ਤੇਜ ਕਲੋਨੀ, ਸਥਾਪਤੀ ਸਮਾਣਾ ਥਾਣਾ ਸਿਟੀ ਸਮਾਣਾ ਜਿਲਾ ਪਟਿਆਲਾ
ਉਮਰ : 38 ਸਾਲ ਪੜਾਈ : ਪੰਜਦੀ
ਕਿੰਤਾ : ਬਰਤਨਾ ਵਾਲੀ ਦੁਕਾਨ ਘਰ ਨੌਕਰ
2. ਨਸੀਹਦੀਨ ਉਰਫ ਨਸੀਹ ਪੁੱਤਰ ਤਰ੍ਹਾਂ ਖਾਨ ਵਾਸੀ ਵਾਰਡ ਨੰਬਰ 4 ਬਿਰਖਣ ਪੱਟੀ ਕਾ ਥਾਣਾ ਚੀਕਾ
ਜਿਲਾ ਕੰਬਲ ਹਰਿਆਣਾ ਉਮਰ : 31 ਸਾਲ
ਪੜਾਈ : +2
ਕਿੰਤਾ : ਕੁੜੀਆਂ ਅਤੇ ਜੋੜਾਂ ਦੀ ਮਾਲਸ਼
1) ਹਰਪਿੰਦਰ ਸਿੰਘ ਉਰਫ ਰੂਪਾ ਪੁਤਰ ਨਿਸ਼ਾਵਰ ਸਿੰਘ ਵਾਸੀ ਵਾਰਡ ਨੰਬਰ 14 ਮੁਹੱਲਾ ਅਮਾਮਗੜ ਸਮਾਣਾ ਪੜਾਈ : ਪੰਜਵੀਂ
ਥਾਣਾ ਸਿਟੀ ਸਮਾਣਾ ਜਿਲਾ ਪਟਿਆਲਾ ਉਮਰ : 79 ਸਾਲ
ਕਿੰਤਾ : ਕਰਿਆਨਾ ਦੀ ਦੁਕਾਨ
ਗ੍ਰਿਫਤਾਰੀ ਦੀ ਮਿਤੀ ਤੋਂ ਬਰਾਮਦਗੀ
ਗ੍ਰਿਫਤਾਰੀ ਮਿਤੀ:- 27/09/2021
ਮਾਦਗੀ:-21) ਨਸ਼ੀਲੀਆ ਗੋਲੀਆ
ਗ੍ਰਿਫਤਾਰੀ ਮਿਤੀ:- 28/09/2021
ਕੁਮਾਦਗੀ:-X”। ਨਸ਼ੀਲੀਆ ਗੋਲੀਆ
2.
ਗ੍ਰਿਫਤਾਰੀ ਮਿਤੀ:- 27/09/20121
ਮਾਦਗੀ:- 1) ਗ੍ਰਾਮ ਚਿੱਟਾ (ਹੈਰੋਇਨ), ਕਾਰ ਸਵੀਫਟ ਨੇ HR 23 AD-9999, ਚੰਡੀ ਮਨੀ 2 ਹਜਾਰ ਰੁਪਏ