Weather update for Patiala,Rain alert
October 16, 2021 - PatialaPolitics
17,18,19 ਅਕਤੂਬਰ ਨੂੰ ਤੇਜ ਗਰਜ-ਚਮਕ ਅਤੇ ਸੰਘਣੀ ਬੱਦਲਵਾਈ ਹੇਠ ਦਰਮਿਆਨੇ ਤੋਂ ਭਾਰੀ ਮੀਂਹ ਦੀ ਉਮੀਦ ਹੈ,
ਲੁਧਿਆਣਾ, ਸੰਗਰੂਰ, ਪਟਿਆਲਾ, ਚੰਡੀਗੜ, ਮੋਹਾਲੀ, ਰੋਪੜ, ਜਲੰਧਰ, ਹੁਸਿਆਰਪੁਰ, ਫਤਿਹਗੜ ਸਾਹਿਬ ਨੇੜੇ ਭਾਰੀ ਮੀਂਹ ਦੀ ਆਸ ਹੈ।
ਦਿਨ ਦਾ ਪਾਰਾ 20-25° ਵਿਚਕਾਰ ਰਹਿਣ ਨਾਲ ਸੋਹਣੀ ਠੰਡ ਦਾ ਅਹਿਸਾਰ ਹੋਵੇਗਾ।
Join #PatialaHelpline & #PatialaPolitics for latest updates ?