Firing at Soni Maan House
December 7, 2021 - PatialaPolitics
Firing at Soni Maan House
ਗਾਇਕ ਸੋਨੀ ਮਾਨ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਸੋਨੀ ਮਾਨ ਦਾ ਕਹਿਣਾ ਹੈ ਕਿ ਲੱਖਾ ਸਿਧਾਣਾ ਸਾਨੂੰ ਧਮਕੀਆਂ ਦੇ ਰਿਹਾ ਸੀ ਕਿ ਤੁਸੀਂ ਗਾਣਾ ਡਲੀਟ ਕਰ ਦਿਓ ਨਹੀਂ ਤੇ ਇਸ ਦਾ ਅੰਜਾਮ ਬੁਰਾ ਹੋਵੇਗਾ ਹੁਣ ਸੋਨੀ ਮਾਨ ਦਾ ਕਹਿਣਾ ਹੈ ਕਿ ਇਹ ਫਾਇਰਿੰਗ ਲੱਖੇ ਸਿਧਾਣੇ ਨੇ ਕਰਵਾਈ ਹੈ ਬਾਕੀ ਪੁਲਿਸ ਦੀ ਇਨਕੁਆਰੀ ਤੋਂ ਬਾਅਦ ਹੀ ਅਸਲੀਅਤ ਦਾ ਪਤਾ ਲੱਗੇਗਾ। ਸੋਨੀ ਮਾਨ ਸਮਾਣਾ ਸ਼ਹਿਰ ਦੀ ਰਹਿਣ ਵਾਲੀ ਹੈ ।।
Video ??
https://www.facebook.com/521786401346506/posts/1817693255089141/?sfnsn=wiwspmo