Patiala Weather Update for January 2022

January 1, 2022 - PatialaPolitics

Patiala Weather Update for January 2022

 

ਜਨਵਰੀ ਦੇ ਪਹਿਲੇ ਹਫਤੇ ਸੂਬੇ ਚ ਮੀਂਹ ਦੀ ਉਮੀਦ ਬਣਦੀ ਵਿਖਾਈ ਦੇ ਰਹੀ ਹੈ, ਕਿਉਂ ਕਿ 4 ਤੋਂ 7 ਜਨਵਰੀ ਵਿਚਕਾਰ ਸਾਲ 2022 ਦਾ ਪਹਿਲਾ ਪੱਛਮੀ ਸਿਸਟਮ ਪੰਜਾਬ ਦੇ ਬਹੁਤੇ ਖੇਤਰਾਂ ਚ ਮੀਂਹ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਕਰੇਗਾ, 4 ਜਨਵਰੀ ਤੋਂ ਸੰਘਣੀ ਬੱਦਲਵਾਈ ਦੀ ਆਵਾਜ਼ਾਈ ਵਧਣ ਨਾਲ ਹੀ ਕਿਤੇ-ਕਿਤੇ ਹਲਕੇ ਮੀਂਹ ਦੀ ਕਾਰਵਾਈ ਸੁਰੂ ਹੋ ਸਕਦੀ ਹੈ।