Patiala: Road rage leading to assault on New Year’s night

January 2, 2022 - PatialaPolitics

Patiala: Road rage leading to assault on New Year’s night

The Patiala city police have booked 3 for assaulting a BJP Leader of Patiala Bhupesh Aggarwal,in an incident of road rage on New Year’s night.

On the complaint of Gunman Balkar Singh,Police have registered FIR against Rupinder Singh,Daljit Singh,Karanvir Singh and 7 others.

FIR registered in Lahori Gate Police station under IPC 279,337,427,323,

148,149,353,186, 332 IPC.

Statement Given by Balkar Singh says

ਮਿਤੀ 01/01/22 ਸਮਾ 1.15 ਏ.ਐਮ ਪਰ ਮੁਦਈ ਬਲਕਾਰ ਸਿੰਘ ਸਮੇਤ ਭੁਵੇਸ਼ ਅਗਰਵਾਲ ਨਾਲ ਕਾਰ ਨੰ. PB-11G-0016 ਪਰ ਸਵਾਰ ਹੋ ਕੇ 21 ਨੰਬਰ ਪੁਲ ਤੋ ਲੀਲਾ ਭਵਨ ਚੋਂਕ ਪਟਿ. ਵੱਲ ਨੂੰ ਆ ਰਹੇ ਸਨ, ਜੋ ਇੱਕ ਕਾਰ ਨੰ. HR 031-5907 ਦੇ ਡਰਾਇਵਰ ਨੇ ਆਪਣੀ ਕਾਰ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮੁਦਈ ਹੋਰਾ ਦੀ ਕਾਰ ਵਿੱਚ ਮਾਰੀ, ਜਿਸ ਕਾਰਨ ਮੁਦਈ ਹੋਰਾ ਦੀ ਕਾਰ ਫੁੱਟਪਾਥ ਵਿੱਚ ਵੱਜੀ, ਜੋ ਕਾਰ ਵਿੱਚ ਪੰਜ ਵਿਅਕਤੀ ਸਵਾਰ ਸਨ, ਜੋ ਹੇਠਾ ਉਤਰ ਕੇ ਗਾਲੀ ਗਲੋਚ ਕਰਨ ਲੱਗ ਪਏ, ਜੋ ਪਿੱਛੋ ਇੱਕ ਹੋਰ ਕਾਰ ਵੀ ਆ ਗਈ, ਜਿਸ ਵਿੱਚ ਵੀ ਪੰਜ ਵਿਅਕਤੀ ਸਵਾਰ ਸਨ, ਜਿਹਨਾ ਵਿੱਚੋ ਇਕ ਵਿਅਕਤੀ ਨੇ ਭੁਵੇਸ਼ ਅਗਰਵਾਲ ਦੀ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆ, ਜਦੋ ਮੁਦਈ ਛੁਡਾਉਣ ਲੱਗਾ ਤਾਂ ਦੋਸ਼ੀਆਨ ਨੇ ਮੁਦਈ ਦੀ ਵਰਦੀ ਪਾੜ ਦਿੱਤੀ ਤੇ ਡਿਊਟੀ ਵਿੱਚ ਰੁਕਾਵਟ ਪਾਈ, ਜੋ ਉਕਤ ਦੋਸ਼ੀਆਨ ਵਿੱਚੋਂ ਕਿਸੇ ਇੱਕ ਨੇ ਮੁਦਈ ਦਾ ਪਿਸਟਲ ਕੱਢਣ ਦੀ ਵੀ ਕੋਸ਼ਿਸ਼ ਕੀਤੀ।

Video ??

https://www.instagram.com/p/CYMk-xHhqUI/?utm_medium=copy_link