Car falls in Patiala Bhakhra,2 dead 3 missing

January 3, 2022 - PatialaPolitics

Car falls in Patiala Bhakhra,2 dead 3 missing

Car fallas in Patiala
Car falls in Patiala

ਪਟਿਆਲਾ ਨੇੜੇ ਭਾਖੜਾ ਨਹਿਰ ‘ਚ ਡਿੱਗੀ ਸਵਿਫ਼ਟ ਕਾਰ, ਗੱਡੀ ਨੰਬਰPB35R0047 ਇੱਕੋ ਪਰਿਵਾਰ ਦੇ 5 ਜੀਅ ਸਨ ਸਵਾਰ, 2 ਦੀਆਂ ਮਿਲੀਆਂ ਲਾਸ਼ਾਂ, 3 ਦੀ ਭਾਲ ਜਾਰੀ,ਦਸਿਆ ਜਾ ਰਿਹਾ ਹੈ ਕਿ ਕੁੜੀ ਦੀ ਸਰਕਾਰੀ ਨੌਕਰੀ ਲੱਗਣ ਤੇ ਪਰੀਵਾਰ ਮਨਸਾ ਦੇਵੀ ਮੰਦਰ ਮੱਥਾ ਟੇਕ ਕੇ ਵਾਪਿਸ ਆ ਰਹੇ ਸੀ, ਗੋਤਾਖੋਰਾਂ ਨੇ ਗੱਡੀ ਨੂੰ ਕੱਢੀਆਂ ਬਾਰ

Video link ?

https://www.instagram.com/p/CYQ4fIOhHf2/?utm_medium=copy_link