Get ready for rain Patiala

January 3, 2022 - PatialaPolitics

Get ready for rain Patiala

The First Active Weather phase of 2022 is about to begin.
Series of Western Disturbance to affect North India Hills and Plains.
Wet Weather, Hailstorms, Widespread ColdDays are expected in North India Plains during 5-10 Jan.

4 ਤੋਂ 8 ਜਨਵਰੀ ਵਿੱਚਕਾਰ ਪੰਜਾਬ ਨੂੰ ਸਾਲ ਦੇ ਪਹਿਲੇ 2 ਐਕਟਿਵ ਪੱਛਮੀ ਸਿਸਟਮ ਪ੍ਰਭਾਵਿਤ ਕਰਨ ਜਾ ਰਹੇ ਹਨ, ਨਤੀਜੇ ਵਜੋਂ ਪੰਜਾਬ ਸਮੇਤ ਸਮੁੱਚੇ ਉੱਤਰ ਭਾਰਤ ਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਉਮੀਦ ਹੈ, ਜਦਕਿ ਪਹਾੜੀ ਖੇਤਰਾਂ ਚ ਭਾਰੀ ਤੋਂ ਬਹੁਤ ਭਾਰੀ ਬਰਫਵਾਰੀ ਪੈ ਸਕਦੀ ਹੈ ਇਸ ਲਈ ਅਗਲੇ ਕਈ ਦਿਨ ਪਹਾੜੀ ਖੇਤਰਾਂ ਚ ਜਾਣ ਤੋਂ ਪ੍ਰਹੇਜ ਕੀਤਾ ਜਾਵੇ।