Patiala:Vehicle thieves held,4 motorcycles recovered

January 7, 2022 - PatialaPolitics

Patiala:Vehicle thieves held,4 motorcycles recovered

ਮਾਨਯੋਗ ਡਾ. ਸੰਦੀਪ ਗਰਗ IPS ਐਸ.ਐਸ.ਪੀ ਸਾਹਿਬ ਪਟਿਆਲਾ ਜੀ ਵੱਲੋਂ ਜਿਲਾ ਪਟਿਆਲਾ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਹਰਪਾਲ ਸਿੰਘ PPS ਐਸ.ਪੀ. ਸਿਟੀ ਪਟਿਆਲਾ ਤੇ ਸ਼੍ਰੀ ਸੁਖਮਿੰਦਰ ਸਿੰਘ PPS ਉਪ ਕਪਤਾਨ ਪੁਲਿਸ ਦਿਹਾਤੀ ਪਟਿਆਲ੍ਹਾ ਜੀ ਦੀ ਯੋਗ ਅਗਵਾਈ ਹੇਠ ਪਟਿਆਲਾ ਪੁਲਿਸ hat 6 ਉਸ ਸਮੇਂ ਵੱਡੀ ਕਾਮਯਾਬੀ ਮਿਲੀ overline HV ਥਾਣੇ: ਰਮਨਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਜੁਲਕਾਂ ਦੀ ਨਿਗਰਾਨੀ ਹੇਠ ਸਥ: ਗੁਰਵਿੰਦਰ ਸਿੰਘ ਇੰਚਾਰਜ ਚੋਕੀ ਰੋਹੜ ਜਗੀਰ ਵੱਲੋ ਚੋਕੀ ਰੋਹੜ ਜਗੀਰ ਦੀ ਪੁਲਿਸ ਪਾਰਟੀ ਸਮੇਤ ਥਾਣਾ ਜੁਲਕਾਂ ਵਿਖੇ ਦਰਜ ਮੁਕੱਦਮਾ ਨੰ. 1 ਮਿਤੀ 03.01.2022 ਅਧ 379 IPC ਥਾਣਾ ਜੁਲਕਾਂ ਵਿੱਚ ਚੋਰੀ ਹੋਏ ਮੋਟਰ ਸਾਇਕਲ ਨੰ. PB 11 CC 6924 ਨੂੰ 24 ਘੰਟਿਆਂ ਦੇ ਅੰਦਰ-ਅੰਦਰ ਬਰਾਮਦ ਕਰਕੇ ਦੋਸ਼ੀਆਂਨ ਗੁਰਜਿੰਦਰ ਸਿੰਘ ਉਰਫ ਕਾਲੀ ਪੁੱਤਰ ਨੈਬ ਸਿੰਘ, ਗੁਰਸੇਵਕ ਸਿੰਘ ਉਰਫ ਅਜੈ ਪੁੱਤਰ ਬਲਵੰਤ ਸਿੰਘ ਵਾਸੀਆਨ ਪਿੰਡ ਦੀਵਾਨਵਾਲਾ ਥਾਣਾ ਸਨੋਰ ਜਿਲਾ ਪਟਿਆਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ।ਉਪਰੰਤ ਦੋਸ਼ੀਆਨ ਉਕਤ ਦੀ ਪੁੱਛ-ਗਿੱਛ ਦੌਰਾਨ ਦੱਸੇ ਤੱਥਾਂ ਦੇ ਆਧਾਰ ਦੇ ਹੋਰ ਦੋ ਦੋਸ਼ੀਆਨ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਨਛੱਤਰ ਸਿੰਘ, ਕਮਲਜੀਤ ਸਿੰਘ ਉਰਫ ਪ੍ਰਿੰਸ ਪੁੱਤਰ ਗੁਰਮੇਲ ਸਿੰਘ ਵਾਸੀਆਨ ਪਿੰਡ ਦੀਵਾਨਵਾਲਾ ਥਾਣਾ ਸਨੋਰ ਜਿਲਾ ਪਟਿਆਲਾ ਨੂੰ ਮੁਕੱਦਮਾ ਨੰਬਰ ਉਕਤ ਵਿੱਚ ਨਾਮਜ਼ਦ ਕਰਕੇ ਰੇਡ ਕਰਨ ਉਪਰੰਤ ਗ੍ਰਿਫਤਾਰ ਕਰਕੇ ਵੱਖ-ਵੱਖ ਥਾਵਾਂ ਤੋਂ ਚੋਰੀ ਹੋਏ 5 ਹੋਰ ਮੋਟਰਸਾਇਕਲਾਂ (PB 11 CE 5469, HR 01 AS 9295, PB 11 BP 6932, PB 117 5691 ਤੇ ਮੋਟਰ ਸਾਇਕਲ ਬਿਨਾ ਨੰਬਰੀ ਮਾਰਕਾ ਹੀਰੋ ਹਾਡਾ ਸਪਲੈਡਰ ਪਲੱਸ ਰੰਗ ਕਾਲਾ) ਨੂੰ ਬਰਾਮਦ ਕਰ ਲਿਆ ਗਿਆ।