Patiala:FIR against 4 in Nikhil Gogi murder case
January 10, 2022 - PatialaPolitics
Patiala:FIR against 4 in Nikhil Gogi murder case
ਪਟਿਆਲਾ ਹੋਏ ਕਤਲ ਦੇ ਮਾਮਲੇ ਚ ਪੁਲਿਸ ਨੇ 4 ਵਿਅਕਤੀਆਂ ਖਿਲਾਫ FIR ਦਰਜ ਕੀਤੀ ਹੈ।
ਪੁਲਿਸ ਨੇ ਨਿਖਿਲ ਦੇ ਕੇਸ ਚ IPC 302,307,506,34 Act ਚ ਅੰਕੁਸ਼ ਅਨੇਜਾ ਪੁੱਤਰ ਅਸ਼ੋਕ ਕੁਮਾਰ, ਚੇਤਨ ਵਰਮਾ ਪੁੱਤਰ ਰਾਜੇਸ਼ ਵਰਮਾ ਵਾਸੀਆਨ ਬਾਜਵਾ ਕਲੋਨੀ ਪਟਿ, ਕੁਨਾਲ ਰਾਜਪੂਤ ਪੁੱਤਰ ਰਾਜ ਕੁਮਾਰ ਵਾਸੀ ਗੁਰਬਖਸ਼ ਕਲੋਨੀ ਪਟਿ, ਅਮਨ ਖੰਨਾ ਵਾਸੀ ਗੁਰਬਖਸ ਕਲੋਨੀ ਪਟਿਆਲਾ ਖਿਲਾਫ FIR ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਪਟਿਆਲਾ ਦੀ ਬਾਜਵਾ ਕੋਲੋਨੀ ਚ ਕੱਲ ਕਿਸੇ ਪੁਰਾਣੀ ਰੰਜਿਸ਼ ਦੇ ਚਲਦੇ ਨਿਖਿਲ ਦੇ ਨਾਲ ਪੜ੍ਹਦੇ ਵਿਦਿਆਰਥੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ‘ਚ ਉਸ ਦੀ ਮੌਤ ਹੋ ਗਈ ਤੇ ਵਿਵੇਕ ਗੰਭੀਰ ਜ਼ਖ਼ਮੀ ਹੋ ਗਿਆ।
Video ?