Congress leader Tara Dutt shot dead in Patiala
January 11, 2022 - PatialaPolitics
Congress leader Tara Dutt shot dead in Patiala

ਪਟਿਆਲਾ ਦੇ ਪਿੰਡ ਸਿਉਣਾ ‘ਚ ਸਰਪੰਚ ‘ਤੇ ਸ਼ਰੇਆਮ ਚੱਲੀਆਂ ਗੋਲੀਆਂ,Tara Dutt ਦੀ ਗੋਲੀਆਂ ਮਾਰ ਕਰ ਹੈ ਕਤਲ ਕਰ ਦਿਤਾ ਗਿਆ ਹੈ, ਸੂਚਨਾ ਅਨੁਸਾਰ ਤਾਰਾ ਦੱਤ ਨੂੰ ਪਟਿਆਲਾ ਅਮਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ,ਜਿਥੇ ਉਸਦੀ ਮੌਤ ਹੋ ਗਈ