Tara Dutt Murder:FIR against 5,others in Patiala

January 12, 2022 - PatialaPolitics

Tara Dutt Murder:FIR against 5,others in Patiala

ਪਟਿਆਲਾ ਪੁਲਿਸ ਨੇ ਤਾਰਾ ਦੱਤ ਕਤਲ ਕੇਸ ਚ ਅੱਬੂ ਵਾਸੀ ਗਲੀ ਨੰ. 4 ਭਾਰਤ ਨਗਰ ਪਟਿ, ਜਤਿੰਦਰ ਸ਼ੇਰਗਿੱਲ ਵਾਸੀ ਖਾਸੀਆ, ਕਵਰ ਰਵਦੀਪ ਸਿੰਘ ਖਰੋੜ ਵਾਸੀ ਬਾਰਨ, ਜਸਪ੍ਰੀਤ ਸਿੰਘ ਵਾਸੀ ਗੁਰਬਖਸ ਕੋਲੋਨੀ ਪਟਿ,ਮਨੀ ਵਾਲੀਆ ਵਾਸੀ ਤਫੱਜਪੁਰਾ ਪਟਿ, 8/9 ਹੋਰ ਨਾ-ਮਾਲੂਮ ਵਿਅਕਤੀ ਸਮੇਤ ਕਾਰ ਨੂੰ. PB-10GR-2329, CH-04B 4981 Alto ਅਤੇ ਇੱਕ ਹੋਰ ਕਾਰ ਖਿਲਾਫ FIR under 302,148,149,427 IPC, Section 25/54/59 Arms Act ਦਰਜ ਕੀਤੀ ਹੈ।

 

ਕਾਂਗਰਸ ਲੀਡਰ ਤਾਰਾ ਦੱਤ ਦੀ ਕਲ ਪਟਿਆਲਾ ਚ ਪੁਰਾਣੀ ਤਕਰਾਰਬਾਜ਼ੀ ਚਲਦੇ ਗੋਲੀਆਂ ਮਾਰ ਕੇ ਹਤਿਆ ਕਰ ਦਿਤੀ ਸੀ।

Video ?