Sidhu invited Elon Musk to Punjab

January 16, 2022 - PatialaPolitics

Sidhu invited Elon Musk to Punjab

 

ਮੈਂ ਇਲੋਨ ਮਸਕ (Elon Musk) ਨੂੰ ਸੱਦਾ ਦਿੱਤਾ ਹੈ, ‘ਪੰਜਾਬ ਮਾਡਲ’ ਨਿਵੇਸ਼ ਲਈ ਸਮਾਂ ਬੱਧ ਸਿੰਗਲ ਵਿੰਡੋ ਕਲੀਅਰੈਂਸ ਰਾਹੀਂ ਲੁਧਿਆਣਾ ਨੂੰ ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀ ਉਦਯੋਗ ਦਾ ਕੇਂਦਰ ਬਣਾਏਗਾ, ਜੋ ਪੰਜਾਬ ਵਿੱਚ ਨਵੀਂ ਤਕਨਾਲੋਜੀ ਲਿਆਏਗਾ, ਰੋਜ਼ਗਾਰ ਪੈਦਾ ਕਰੇਗਾ ਅਤੇ ਵਾਤਾਵਰਣ ਸੰਭਾਲ ਤੇ ਟਿਕਾਊ ਵਿਕਾਸ ਦਾ ਰਾਹ ਖੋਲ੍ਹੇਗਾ।