Patiala Covid Vaccination Schedule 28 January

January 27, 2022 - PatialaPolitics

Patiala Covid Vaccination Schedule 28 January

 

ਕੱਲ ਮਿਤੀ 28 ਜਨਵਰੀ ਦਿਨ ਸ਼ੁੱਕਰਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ.ਰੇਲਵੇ ਹਸਪਤਾਲ, ਪੁਲਿਸ ਲਾਈਨਜ ,ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮਿਲਟਰੀ ਹਸਪਤਾਲ, ਸਟਾਰ ਮੈਡੀਸਿਟੀ ਸੁਪਰਸਪੈਸ਼ਿਲਟੀ ਹਸਪਤਾਲ ਅਤੇ ਟਰੋਮਾ ਸੈਂਟਰ ਸਰਹੰਦ ਰੋਡ, ਸ਼ਾਹੀ ਨਰਸਿੰਗ ਹੋਮ ਨੇੜੇ ਬੱਸ ਸਟੈਂਡ, ਸ਼ਿਵ ਮੰਦਰ ਸੂਲਰ, ਵਾਰਿਸ ਭਵਨ ਪੰਜਾਬੀ ਯੂਨੀਵਰਸਿਟੀ, ਮਲਟੀਪਰਪਜ ਸਕੂਲ ਪਾਸੀ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਾਸ ਮੰਡੀ, ਸਰਕਾਰੀ ਸਕੂਲ 32 ਨੰਬਰ,ਅਨਾਰ ਦਾਣਾ ਚੌਂਕ, ਵਿਕਟੋਰੀਆ ਸਕੂਲ, ਸਰਕਾਰੀ ਸਮਾਰਟ ਸਕੂਲ ਸਨੋਰੀ ਗੇਟ, ਸਿਵਲ ਲਾਈਨਜ ਸਕੂਲ, ਸੀਨੀਅਰ ਸੈਨਕੰਡਰੀ ਸਖੁਲ ਤ੍ਰਿਪੜੀ, ਗੁਰੂਦੁਆਰਾ ਦੁਖਨਿਵਾਰਣ ਸਾਹਿਬ,ਰਵੀ ਦਾਸ ਮੰਦਰ ਰਵੀਦਾਸ ਨਗਰ, ਗੋਬਿਦ ਨਗਰ, ਅਮਰਦਰਸ਼ਨ ਕਲੋਨੀ, ਗੁਰਦੀਪ ਕਲੋਨੀ, ਸ਼ਾਹੀ ਸਮਾਧਾ , ਰੋਡੀ ਕੁੱਟ ਨਰੈਣਦਾਸ ਮੰਦਰ, ਸੁਈਗਰਾਂ ਮੁੱਹਲਾ, ਜੱਟਾਂ ਵਾਲਾ ਚੌਂਤਰਾ, ਸਿਵਲ ਮੰਦਰ ਸਾਹਮਣੇ ਮਹਿੰਦਰਾ ਕਲੋਨੀ, ਮਾਤਾ ਕੁਸ਼ਲਿਆ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਬਿਸ਼ਨ ਨਗਰ, ਆਰਿਆ ਸਮਾਜ, ਅਨੰਦ ਨੰਗਰ ਬੀ, ਸੂਲਰ, ਸਿਟੀ ਬ੍ਰਾਂਚ, ਯਾਦਵਿੰਦਰਾ ਕਲੋਨੀ, ਜੁਝਾਰ ਨਗਰ, ਡਿਸਪੈਂਸਰੀ ਦਾਰੂ ਕੁਟੀਆ,ਧੀਰੂ ਕੀ ਮਾਜਰੀ,ਪ੍ਰਤਾਪ ਨਗਰ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਗੋਪਾਲ ਭਵਨ, ਸਰਾਂ ਪੱਤੀ ਗੁਰੂਦੁਆਰਾ, ਵਾਰਡ ਨੰਬਰ 17 ਅਤੇ 20, ਨਾਭਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਜਸਪਾਲ ਕਲੋਨੀ, ਮਾਡਲ ਸਕੂਲ ਸਬਜੀ ਮੰਡੀ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਐਸ.ਬੀ.ਐਸ ਕਲੋਨੀ, ਗੁਲਾਬ ਨਗਰ, ਆਫੀਸਰ ਕਲੋਨੀ, ਅਨੰਦ ਕਲੋਨੀ, ਗੁਰੂੁਦੁਆਰਾ ਸਿੰਘ ਸਭਾ ਏਰੀਆ, ਸ਼ਿਵ ਮੰਦਰ ਰਾਜਪੁਰਾ, ਐਨ.ਟੀ.ਸੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਥਰਮਲ ਪਲਾਂਟ, ਸਬਜੀ ਮੰਡੀ ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਇਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।