PRTC 28 January Strike Called off

January 27, 2022 - PatialaPolitics

PRTC 28 January Strike Called off

ਕੱਲ ਦੀ ਹੜਤਾਲ ਦੇ ਸੰਬੰਧ ਵਿੱਚ MD PRTC ਮੈਡਮ ਨੇ ਸਮੂਹ ਜੱਥੇਬੰਦੀਆਂ ਨਾਲ ਮੀਟਿੰਗ ਸੱਦੀ ਹੈ। ਇਸ ਲਈ ਕੱਲ ਹੜਤਾਲ ਵਾਲਾ ਪ੍ਰੋਗਰਾਮ ਇੱਕ ਵਾਰ ਅੱਗੇ ਪਾਇਆ ਗਿਆ ਹੈ।

.

.

ਡਰਾਈਵਰ/ਕੰਡਕਟਰ ਸਟਾਫ਼ ਆਪਣੇ ਬਣਦੇ ਟਾਈਮ ਵਿੱਚ ਗੱਡੀਆਂ ਲੈ ਕੇ ਜਾਣਗੇ ਅਤੇ ਕੱਲ ਨੂੰ ਨਿਰੰਤਰ ਬੱਸ ਸੇਵਾ ਚੱਲੇਗੀ ਜੀ।