Dead body of Newborn infant found near Sanauri Adda Patiala
February 3, 2022 - PatialaPolitics
ਅੱਜ ਪਟਿਆਲਾ ਸਨੌਰੀ ਅੱਡੇ ਨੇੜੇ ਨਵਜੰਮੇ ਬੱਚੇ ਦੀ ਡੈਡ ਬੋਡੀ ਬਰਾਮਦ,ਦੁਪਹਿਰੇ ਇਕ ਨਵਜੰਮੇ ਬੱਚੇ ਦੀ ਡੈਡ ਬੋਡੀ ਸਬਜੀ ਮੰਡੀ ਸਨੌਰੀ ਅੱਡਾ ਪਟਿਆਲਾ ਦੇ ਬਾਹਰ ਮੇਨ ਰੋਡ ਦੀ ਸਾਈਡ ਤੇ ਸੁੱਟੀ ਪਈ ਮਿਲੀ।
ਸਮਾਜ ਸੇਵੀ ਗੁਰਮੁਖ ਗੁਰੂ ਅਤੇ ਕੋਤਵਾਲੀ ਪੁਲਿਸ ਨੇ ਮੋਕੇ ਤੇ ਇਹ ਡੈਡ ਬੋਡੀ ਆਪਣੇ ਹੱਥੀ ਚੁੱਕ ਕੇ ਲਿਫਾਫੇ ਵਿੱਚ ਪਾ ਕੇ ਸਪੁਰਦ ਕਿੱਤਾ।
ਫਿਲਹਾਲ ਕੋਤਵਾਲੀ ਪੁਲਿਸ ਨੇ ਮਾਮਲੇ ਦੀ ਤਫਤੀਸ਼ ਸ਼ੂਰੁ ਕਰ ਦਿੱਤੀ ਹੈ ਮੇਰੇ ਬਿਆਨ ਤੇ ਅਣਪਛਾਤੇ ਬੰਦੇ ਤੇ ਦੇ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਹੈ ਬੱਚੇ ਦੀ ਡੈਡ ਬੋਡੀ ਰਜਿੰਦਰਾ ਹਸਪਤਾਲ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ।