Patiala:FIR against man who ran car over dog

February 9, 2022 - PatialaPolitics

Patiala:FIR against man who ran car over dog

ਅੱਜ ਕੱਲ ਕੁੱਤਿਆਂ ਨੂੰ ਮਾਰਨ ਦੀਆਂ ਬਹੁਤ ਖਬਰਾਂ ਸਾਮਣੇ ਆ ਰਹੀਆਂ ਹਨ, ਬੀਤੇ ਦਿਨ ਘੁੰਮਣ ਨਗਰ ਪਟਿਆਲਾ ਵਿੱਚ ਇੱਕ ਔਰਤ ਆਪਣੇ ਕੁੱਤੇ ਨੂੰ ਗਲੀ ਵਿੱਚ ਘੁੰਮਾ ਰਹੀ ਸੀ, ਇਕ ਬੰਦੇ ਨੇ ਆਪਣੀ ਗੱਡੀ ਉਸ ਕੁੱਤੇ ਉਤੇ ਜਾਣ ਕੇ ਚੜ੍ਹਾ ਦਿੱਤੀ ,ਜਿਸ ਕਾਰਨ ਉਸਦੀ ਮੌਤ ਹੋ ਗਈ। ਕਾਰਨ ਇਹ ਸੀ ਕਿ ਉਹ ਉਹਨਾ ਦੇ ਕੁੱਤੇ ਤੋਂ ਨਫਰਤ ਕਰਦਾ ਸੀ।

 

ਪਟਿਆਲਾ ਪੁਲਿਸ ਨੇ ਕਾਰਵਾਈ ਕਰਦੇ ਗੁਰਪ੍ਰੀਤ ਸਿੰਘ ਵਾਸੀ ਘੁੰਮਣ ਨਗਰ ਏ ਖਿਲਾਫ FIR 429,506 IPC, Sec

11(2) The Prevention

of Cruelty to Animal

Act 1960 ਦਰਜ਼ ਕੀਤੀ ਹੈ।

Dog
Dog